- Home
- Administration
ਪੰਜਾਬ 'ਚ ਵੀ ਐਕਸ਼ਨ! ਮੋਬਾਈਲ ਇੰਟਰਨੈਟ ਬੰਦ www.samacharpunjab.com

- Repoter 11
- 13 Feb, 2024 00:48
ਕਿਸਾਨਾਂ ਦੇ ਦਿੱਲੀ ਕੂਚ ਨੂੰ ਵੇਖਦਿਆਂ ਪੰਜਾਬ ਵਿੱਚ ਵੀ ਸਖਤੀ ਸ਼ੁਰੂ ਹੋ ਗਈ ਹੈ। ਪੰਜਾਬ ਦੇ ਸੰਗਰੂਰ ਤੇ ਪਟਿਆਲਾ ਜ਼ਿਲ੍ਹਿਆਂ ਵਿੱਚ ਮੋਬਾਈਲ ਇੰਟਰਨੈਟ ਬੰਦ ਕਰ ਦਿੱਤਾ ਗਿਆ ਹੈ। ਪੰਜਾਬ ਵਿੱਚ ਵੱਖ-ਵੱਖ ਥਾਣਿਆਂ ਅਨੁਸਾਰ ਮੋਬਾਈਲ ਇੰਟਰਨੈਟ ਬੰਦ ਕਰਾਇਆ ਗਿਆ ਹੈ।ਹਾਸਲ ਜਾਣਕਾਰੀ ਮੁਤਾਬਕ ਜ਼ਿਲ੍ਹਾ ਪਟਿਆਲਾ ਦੇ ਸ਼ੁਤਰਾਣਾ, ਸਮਾਣਾ, ਘਨੌਰ, ਦੇਵੀਗੜ੍ਹ ਤੇ ਸੰਗਰੂਰ ਦੇ ਖਨੌਰੀ, ਮੂਨਕ, ਲਹਿਰਾ, ਸੁਨਾਮ ਤੇ ਛਾਜਲੀ ਵਿੱਚ ਮੋਬਾਈਲ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ।
#internet
#farmer
sourceABPnews
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਬਰਨਾਲੇ ਦੇ ਇੱਕ ਨਸ਼ਾ ਤਸਕਰ ਤੇ ਕੱਲ ਨੂੰ ਹੋ ਰਹੀ ਹੈ ਵੱਡੀ ਕਾਰਵਾਈ
- 09 Aug, 2025 21:45
-
ਕੁਲਗਾਮ ਵਿੱਚ 2 ਜਵਾਨ ਸ਼ਹੀਦ
- 09 Aug, 2025 12:29
-
ਸੱਪ ਦੇ ਡੰਗਣ ਨਾਲ ਪਿਓ-ਪੁੱਤਰ ਦੀ ਮੌਤ: ਖੇਤ ਵਿੱਚ ਕੰਮ ਕਰਦੇ ਸਮੇਂ ਵਾਪਰੀ ਘਟਨਾ
- 09 Aug, 2025 12:10
Gallery
Tags
Social Media
Related Posts