:

ਨੋਇਡਾ ਦੇ GIP ਮਾਲ 'ਤੇ ED ਦਾ ਡੰਡਾ, 290 ਕਰੋੜ ਦੀ ਜਾਇਦਾਦ ਜ਼ਬਤ, ਜਾਣੋ ਪੂਰਾ ਮਾਮਲਾwww.samacharpunjab.com


BREAKING NEWS : ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਕਿਹਾ ਹੈ ਕਿ ਉਸ ਨੇ ਇਕ ਮਨੋਰੰਜਨ ਕੰਪਨੀ ਦੀ 290 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਜ਼ਬਤ ਕੀਤੀ ਹੈ। ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਕਰ ਰਹੀ ਕੇਂਦਰੀ ਏਜੰਸੀ ਨੇ ਨੋਇਡਾ ਦੇ ਪ੍ਰਸਿੱਧ ਜੀਆਈਪੀ ਮਾਲ ਵਿੱਚ ਇੱਕ ਵਪਾਰਕ ਜਗ੍ਹਾ ਵੀ ਜ਼ਬਤ ਕੀਤੀ ਹੈ।
#edaction
#edraid
#samacharpunjab





sourceABPnews