:

ਬੀਐਸਐਫ ਨੇ ਖੇਤਾਂ 'ਚੋਂ ਡਰੋਨ ਸਣੇ ਨਸ਼ੀਲੇ ਪਦਾਰਥ ਕੀਤੇ ਬਰਾਮਦ, ਜਾਂਚ ਜਾਰੀwww.samacharpunjab.com


BREAKING NEWS: ਅੰਮ੍ਰਿਤਸਰ ਕੇ ਸਰਹੱਦੀ ਖੇਤਰ ਰਮਦਾਸ ਦੇ ਖੇਤਾਂ ਵਿੱਚ ਬੀਐਸਐਫ ਨੇ ਪਾਕਿਸਤਾਨ ਤੋਂ ਆਏ ਡਰੋਨ ਸਣੇ ਇੱਕ ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਇਹ ਡਰੋਨ ਅਤੇ ਨਸ਼ੀਲੇ ਪਦਾਰਥਾਂ ਦੇ ਪੈਕਟ ਰਮਦਾਸ ਇਲਾਕੇ ਦੇ ਬੀਓਪੀ ਧਰਮ ਪ੍ਰਕਾਸ਼ ਦੇ ਇਲਾਕੇ ਵਿੱਚ ਇੱਕ ਕਿਸਾਨ ਦੇ ਖੇਤ ਵਿੱਚੋਂ ਬਰਾਮਦ ਕੀਤੇ ਗਏ ਹਨ। ਜਿਹੜੇ ਖੇਤ 'ਚੋਂ ਡਰੋਨ ਅਤੇ ਨਸ਼ੀਲੇ ਪੈਕਟ ਬਰਾਮਦ ਹੋਏ ਹਨ, ਉੱਥੇ ਝੋਨੇ ਦੀ ਫਸਲ ਬੀਜੀ ਹੋਈ ਸੀ। ਬੀਐਸਐਫ ਅਤੇ ਪੁਲਿਸ ਨੇੜਲੇ ਇਲਾਕਿਆਂ ਦੀ ਜਾਂਚ ਕਰ ਰਹੀ ਹੈ 

#heroin

#drugs

#samacharpunjab







SourceABPnews