ਪੰਜਾਬ ਦੇ ਸਕੂਲਾਂ ਚ ਹੁਣ ਤੋਂ ਮਿਡ ਡੇ ਮੇਲ ਚ ਦਿੱਤੀ ਜਾਵੇਗੀ ਮੁਸੰਮੀ।www.samacharpunjab.com
- Repoter 11
- 08 Feb, 2024 01:59
ਪੰਜਾਬ ਦੇ ਸਕੂਲਾਂ ਵਿੱਚ ਹੁਣ ਵਿਦਿਆਰਥੀਆਂ ਨੂੰ ਮਹੀਨੇ ਵਿੱਚ ਇੱਕ ਵਾਰ ਮਿਡ ਡੇ ਮੀਲ ਵਿੱਚ ਕੇਲੇ ਦੀ ਥਾਂ ਮੁਸੰਮੀ ਖਾਣ ਲਈ ਦਿੱਤੀ ਜਾਵੇਗੀ । ਇਹ 12 ਫਰਵਰੀ ਤੋਂ ਸ਼ੁਰੂ ਹੋਵੇਗਾ। ਸਰਦੀਆਂ ਦੀਆਂ ਛੁੱਟੀਆਂ ਹੋਣ ਕਾਰਨ ਇਹ ਪ੍ਰੋਜੈਕਟ ਪੂਰਾ ਨਹੀਂ ਹੋ ਰਿਹਾ ਸੀ।CM ਦੀ ਮੀਟਿੰਗ ਤੋਂ ਪਹਿਲਾਂ ਲਿਆ ਗਿਆ ਫੈਸਲਾ ਸੀ।CM ਭਗਵੰਤ ਮਾਨ ਦੀ ਅਗਵਾਈ 'ਚ ਹੋਈ ਮੀਟਿੰਗ 'ਚ ਵਿਦਿਆਰਥੀਆਂ ਨੂੰ ਮੌਸਮੀ ਦੇਣ ਦਾ ਫੈਸਲਾ ਲਿਆ ਗਿਆ ਹੈ।ਰਾਜ 'ਚ ਇਸ ਸਮੇਂ 19120ਸਰਕਾਰੀ ਸਕੂਲ ਚ ਪ੍ਰੀ ਨਸਰੀ ਤੋਂ ਅੱਠਵੀਂ ਤੱਕ 18.35 ਲਖ ਵਿਦਿਆਰਥੀਆਂ ਨੂੰ ਦੁਪਹਿਰ ਦਾ ਖਾਣਾ ਦਿੱਤਾ ਜਾਵੇਗਾ। ਸਰਕਾਰ ਦੇ ਹਿਸਾਬ ਨਾਲ ਸਾਲ ਚ ਦੋ ਤਿੰਨ ਵਾਰ ਮੌਸਮੀ ਦੇ ਮਿਡ ਡੇ ਮੀਲ ਦੇ ਮੈਨੂ ਚ ਬਦਲਾਵ ਕੀਤਾ ਜਾਂਦਾ ਹੈ