:

ਬਰਨਾਲਾ - ਘਰ ਦੇ ਬਾਹਰ ਖੜੀ ਕਾਰ ਦਾ ਸ਼ੀਸ਼ਾ ਭੰਨ ਕੇ ਨਗਦੀ ਲੈ ਕੇ ਹੋਏ ਫਰਾਰ

ਬਰਨਾਲਾ - ਘਰ ਦੇ ਬਾਹਰ ਖੜੀ ਕਾਰ ਦਾ ਸ਼ੀਸ਼ਾ ਭੰਨ ਕੇ ਨਗਦੀ ਲੈ ਕੇ ਹੋਏ ਫਰਾਰ

 ਬਰਨਾਲਾ 

ਬਰਨਾਲਾ ਦੀ ਗੋਬਿੰਦ ਕਲੋਨੀ ਗਲੀ ਨੰਬਰ ਇੱਕ ਦੇ ਵਿੱਚ ਘਰ ਦੇ ਬਾਹਰ ਖੜੀ ਇੱਕ ਕਾਰ ਦਾ ਸ਼ੀਸ਼ਾ ਭੰਨ ਕੇ ਚੋਰ ਨਗਦੀ ਲੈ ਕੇ ਫਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਚੋਰ ਮੋਟਰਸਾਈਕਲ ਤੇ ਆਇਆ ਸੀ। ਮੌਕੇ ਤੇ ਪੁਲਿਸ ਪਹੁੰਚ ਗਈ ਹੈ। ਗੱਡੀ ਸੁਰਿੰਦਰ ਕੁਮਾਰ ਮੇਹਰ ਓਮ ਵਾਲਿਆ ਡੀ ਦੱਸੀ ਜਾ ਰਹੀ ਹੈ।

 ਹੋਰ ਅਪਡੇਟ ਜਲਦੀ।