- Home
- Crime
ਮੰਦਭਾਗੀ ਖ਼ਬਰ ! ਹਾਦਸੇ 'ਚ 'ਆਪ' ਆਗੂ ਦੀ ਮੌਤ, ਟੀਨੂੰ ਲਈ ਕਰਨ ਜਾ ਰਹੇ ਸੀ ਪ੍ਰਚਾਰ, ਟਿੱਪਰ ਨਾਲ ਟਕਰਾਈ ਕਾਰwww.samacharpunjab.com
- Admin Default
- 20 May, 2024 05:54
BREAKING NEWS : ਜਲੰਧਰ ਦੇ ਕਰਤਾਰਪੁਰ ਨੇੜੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਆਮ ਆਦਮੀ ਪਾਰਟੀ ਦੇ ਮੈਡੀਕਲ ਸੈੱਲ ਦੇ ਜਨਰਲ ਸਕੱਤਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਡਾਕਟਰ ਮਹਿੰਦਰਜੀਤ ਸਿੰਘ ਮਰਵਾਹਾ ਵਜੋਂ ਹੋਈ ਹੈ। ਇਹ ਹਾਦਸਾ ਅੱਜ ਸਵੇਰੇ ਕਰਤਾਰਪੁਰ ਦੇ ਪਿੰਡ ਲਿੱਦੜਾਂ ਨੇੜੇ ਵਾਪਰਿਆ। ਪੁਲਿਸ ਨੇ ਮਹਿੰਦਰ ਸਿੰਘ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਥਾਣਾ ਕਰਤਾਰਪੁਰ ਦੀ ਪੁਲਿਸ ਮਾਮਲੇ ਦੀ ਜਾਂਚ ਕਰਕੇ ਅਗਲੇਰੀ ਕਾਰਵਾਈ ਕਰੇਗੀ।
#roadaccident
#samacharpunjab
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
28 ਮਾਰਚ ਨੂੰ 100 ਨਵੇਂ ਮੁਹੱਲਾ ਕਲੀਨਿਕ ਖੁੱਲ੍ਹਣਗੇ
- 21 Mar, 2026 13:57
-
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮਲੇਰਕੋਟਲਾ ਈਦਗਾਹ ਪਹੁੰਚੇ
- 21 Mar, 2026 13:12
-
ਚੰਬਾ ਵਿੱਚ ਗੱਡੀ ਖੱਡ ਵਿੱਚ ਡਿੱਗਣ ਕਾਰਨ ਤਿੰਨ ਦੀ ਮੌਤ
- 21 Mar, 2026 12:52
-
ਮੰਤਰੀ ਦਾ ਨਾਮ ਲੈਣ ਤੋਂ ਬਾਅਦ ਪੰਜਾਬ ਦੇ ਅਧਿਕਾਰੀ ਨੇ ਕੀਤੀ ਖੁਦਕੁਸ਼ੀ
- 21 Mar, 2026 12:25
Gallery
Tags
Social Media
Related Posts
28 ਮਾਰਚ ਨੂੰ 100 ਨਵੇਂ ਮੁਹੱਲਾ ਕਲੀਨਿਕ ਖੁੱਲ੍ਹਣਗੇ
- Admin Default
- 21 Mar, 2026 00:00
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮਲੇਰਕੋਟਲਾ ਈਦਗਾਹ ਪਹੁੰਚੇ
- Admin Default
- 21 Mar, 2026 00:00







