ਗੁਰਦੁਆਰੇ ਦੇ ਗ੍ਰੰਥੀ ਉੱਪਰ ਦੋ ਬੱਚਿਆਂ ਦੀ ਛੇੜਛਾੜ ਕਰਨ ਦਾ ਦੋਸ਼, ਭਾਲ ਕਰ ਰਹੀ ਪੁਲਿਸ www.samacharpunjab.com
- Admin Default
- 14 Jul, 2024 21:46
ਗੁਰਦੁਆਰੇ ਦੇ ਗ੍ਰੰਥੀ ਉੱਪਰ ਦੋ ਬੱਚਿਆਂ ਦੀ ਛੇੜਛਾੜ ਕਰਨ ਦਾ ਦੋਸ਼, ਭਾਲ ਕਰ ਰਹੀ ਪੁਲਿਸ
www.samacharpunjab.com
ਫਾਜ਼ਿਲਕਾ
ਪੰਜਾਬ ਦੇ ਜ਼ਿਲ੍ਹਾ ਫਾਜਿਲਕਾ ਦੇ ਖੇਤਰ ਜਲਾਲਾਬਾਦ ਦੇ ਇੱਕ ਪਿੰਡ ਦੇ ਵਿੱਚ ਇੱਕ ਗੁਰਦੁਆਰੇ ਦੇ ਗ੍ਰੰਥੀ ਵੱਲੋਂ ਗੁਰਦੁਆਰੇ ਵਿੱਚ ਮੱਥਾ ਟੇਕਣ ਗਈਆਂ ਦੋ ਬੱਚਿਆਂ ਨਾਲ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਦੇ ਵਿੱਚ ਪਿੰਡ ਦੇ ਲੋਕ ਇਕੱਠੇ ਹੋ ਗਏ ਹਨ।ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੀਆਂ ਬੱਚੀਆਂ ਹਰ ਰੋਜ਼ ਗੁਰਦੁਆਰੇ ਜਾਂਦੀਆਂ ਸਨ। ਜਿਸ ਤੋਂ ਬਾਅਦ ਇਹ ਘਟਨਾ ਹੋਈ ਹੈ ਉਹਨਾਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਦੋਸ਼ੀ ਦੀ ਭਾਲ ਕਰ ਰਹੀ ਹੈ।







