:

ਹਰ ਐਤਵਾਰ ਬੰਦ ਰਹਿਣਗੇ ਪੈਟਰੋਲ ਪੰਪ ਲੁਧਿਆਣਾ 'ਚ- PPDA ਨੇ ਲਿਆ ਫੈਸਲਾ


ਹਰ ਐਤਵਾਰ ਬੰਦ ਰਹਿਣਗੇ ਪੈਟਰੋਲ ਪੰਪ ਲੁਧਿਆਣਾ 'ਚ- PPDA ਨੇ ਲਿਆ ਫੈਸਲਾ 

ਲੁਧਿਆਣਾ

ਲੁਧਿਆਣਾ 'ਚ ਹਰ ਐਤਵਾਰ ਬੰਦ ਪੈਟਰੋਲ ਪੰਪ ਰਹਿਣਗੇ। ਇਹ ਫ਼ੈਸਲਾ ਲੁਧਿਆਣਾ ਵਿੱਚ ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ (ਪੀਪੀਡੀਏ) ਨੇ ਲਿਆ ਹੈ। ਪੀਪੀਡੀਏ ਨੇ ਮੰਗ ਕੀਤੀ ਕਿ, ਸਰਕਾਰ ਕਮਿਸ਼ਨ ਵਧਾਵੇ।

ਲੁਧਿਆਣਾ ਵਿੱਚ ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ (ਪੀਪੀਡੀਏ) ਨੇ ਫੈਸਲਾ ਕੀਤਾ ਹੈ ਕਿ ਹੁਣ ਹਰ ਐਤਵਾਰ ਨੂੰ ਹਫ਼ਤਾਵਾਰੀ ਛੁੱਟੀ ਹੋਵੇਗੀ। ਇਹ ਫੈਸਲਾ 18 ਅਗਸਤ ਤੋਂ ਲਾਗੂ ਕੀਤਾ ਜਾ ਰਿਹਾ ਹੈ। ਸਾਰਿਆਂ ਨੇ ਆਪਣੇ ਖਰਚੇ ਘਟਾਉਣ ਲਈ ਹਰ ਐਤਵਾਰ ਪੈਟਰੋਲ ਪੰਪ ਬੰਦ ਰੱਖਣ ਦਾ ਫੈਸਲਾ ਕੀਤਾ ਹੈ।


Source babushahi 

ਤਾਜ਼ਾ ਖ਼ਬਰਾਂ
Gallery
Tags
Social Media