- Home
- Crime
ਨਵਾਂਸ਼ਹਿਰ ਕੋਰਟ ਬਣਾਉਣ ਵਿੱਚ ਕਰੋੜਾਂ ਦੇ ਘਪਲੇ ਦੇ ਦੋਸ਼, 9 'ਤੇ ਪਰਚਾ ਦਰਜ
- Admin Default
- 11 Aug, 2024 00:36
ਨਵਾਂਸ਼ਹਿਰ ਕੋਰਟ ਬਣਾਉਣ ਵਿੱਚ ਕਰੋੜਾਂ ਦੇ ਘਪਲੇ ਦੇ ਦੋਸ਼, 9 'ਤੇ ਪਰਚਾ ਦਰਜ
ਨਵਾਂਸ਼ਹਿਰ
ਚੰਡੀਗੜ੍ਹ ਰੋਡ ਤੇ ਪਿੰਡ ਜਾਡਲਾ ਲਾਗੇ ਨਵੇਂ ਬਣੇ ਕੋਰਟ ਕਾਂਪਲੈਕਸ ਬਣਾਉਣ ਵਿੱਚ 12 ਕਰੋੜ ਦਾ ਘਪਲਾ ਸਾਮਣੇ ਆਇਆ ਹੈ। ਡਬਲ ਯੂ ਡਿਪਾਰਟਮੈਂਟ ਦੇ ਅਫਸਰਾਂ ਵਲੋਂ ਕੀਤੀ ਜਾਂਚ ਉਪਰੰਤ ਪੁਲਿਸ ਵਲੋਂ ਜਿਨ੍ਹਾਂ ਦੋਸ਼ੀਆਂ ਤੇ ਮਾਮਲਾ ਦਰਜ ਕੀਤਾ ਗਿਆ ਹੈ ਉਹਨਾਂ ਵਿੱਚ ਪੀ ਡਬਲ ਯੂ ਡਿਪਾਰਟਮੈਂਟ ਦੇ ਕਈ ਰਿਟਾਇਰ ਅਫ਼ਸਰਾਂ ਸਮੇਤ ਕੁੱਲ 9 ਦੋਸ਼ੀਆਂ ਤੇ ਇਹ ਮਾਮਲਾ ਦਰਜ ਤੁਹਾਨੂੰ ਦੱਸ ਦੇਈਏ ਕਿ ਇਸ ਨੂੰ ਬਨਾਉਣ ਵਿਚ 54 ਕਰੋੜ ਦਾ ਟੈਂਡਰ ਲੱਗਿਆ ਸੀ । ਜਿਸਦਾ 2016 ਚ ਨਿਰਮਾਣ ਸ਼ੁਰੂ ਹੋਇਆ ਸੀ।
source babushahi
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
Gallery
Tags
Social Media
Related Posts







