:

ਦਸੂਹਾ ਨੈਸ਼ਨਲ ਹਾਈਵੇ 'ਤੇ ਬੱਸ ਪਲਟੀ, ਕਈ ਸਵਾਰੀਆਂ ਜ਼ਖ਼ਮੀ


ਦਸੂਹਾ ਨੈਸ਼ਨਲ ਹਾਈਵੇ 'ਤੇ ਬੱਸ ਪਲਟੀ, ਕਈ ਸਵਾਰੀਆਂ ਜ਼ਖ਼ਮੀ

ਚੰਡੀਗੜ੍ਹ


ਦਸੂਹਾ ਨੈਸ਼ਨਲ ਹਾਈਵੇ ਤੇ ਇੱਕ ਬੱਸ ਪਲਟਣ ਦੀ ਖ਼ਬਰ ਮਿਲੀ ਹੈ। ਬੱਸ ਪਲਟਣ ਦੇ ਕਾਰਨ ਕਈ ਸਵਾਰੀਆਂ ਵੀ ਜ਼ਖਮੀ ਹੋ ਗਈਆਂ ਹਨ, ਹਾਲਾਂਕਿ ਦੋ ਤਿੰਨ ਸਵਾਰੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਿਕ, ਦਸੂਹਾ ਤੋਂ ਜਲੰਧਰ ਇਹ ਬੱਸ ਜਾ ਰਹੀ ਸੀ ਅਤੇ ਪਿੰਡ ਪਵਾਂ ਝਿੰਗੜਾ ਅੱਡੇ ਕੋਲ ਇਹ ਬੱਸ ਪਲਟ ਗਈ। ਜ਼ਖਮੀ ਸਵਾਰੀਆਂ ਨੂੰ ਸਥਾਨਕ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। 


Source babushahi 

ਤਾਜ਼ਾ ਖ਼ਬਰਾਂ
Gallery
Tags
Social Media