ਚੰਡੀਗੜ੍ਹ PGI ਦੇ ਅੱਖ ਵਿਭਾਗ ਨੇ ਆਨਲਾਈਨ ਰਜਿਸਟ੍ਰੇਸ਼ਨ ਵਧਾਈ
- Admin Default
- 28 Aug, 2024 23:58
ਚੰਡੀਗੜ੍ਹ PGI ਦੇ ਅੱਖ ਵਿਭਾਗ ਨੇ ਆਨਲਾਈਨ ਰਜਿਸਟ੍ਰੇਸ਼ਨ ਵਧਾਈ
ਚੰਡੀਗੜ੍ਹ
PGI ਦੇ ਅੱਖਾਂ ਦੇ ਵਿਭਾਗ (ਐਡਵਾਂਸਡ ਆਈ ਸੈਂਟਰ) ਨੇ ਨਵੇਂ ਮਰੀਜ਼ਾਂ ਦੀ ਭੀੜ ਨੂੰ ਘਟਾਉਣ ਲਈ ਆਨਲਾਈਨ 'ਤੇ ਜ਼ੋਰ ਦਿੱਤਾ ਹੈ। ਹੁਣ Online ਘਟੋ ਘਟ 200 ਮਰੀਜ਼ਾਂ ਦੀ ਰਜਿਸਟਰੇਸ਼ਨ ਹੋਵੇਗੀ, ਅੱਖ ਵਿਭਾਗ ਦੇ ਪ੍ਰਧਾਨ ਡਾ. ਐੱਸ. ਨੇ ਰੋਗੀਆਂ ਜਾਂ ਉਨ੍ਹਾਂ ਦੇ ਸਹਿਯੋਗੀਆਂ ਨੂੰ ਸਵੇਰੇ 8 ਵਜੇ ਤੱਕ ਓਪੀਡੀ ਵਿੱਚ ਆਉਣ ਦੀ ਵੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਡਾਕਟਰ ਜਾਂ ਉਨ੍ਹਾਂ ਦੀ ਟੀਮ ਸਵੇਰੇ 9 ਵਜੇ ਤੋਂ ਓਪੀਡੀ ਵਿੱਚ ਆਪਣਾ ਕੰਮ ਸ਼ੁਰੂ ਕਰ ਦਿੰਦੀ ਹੈ। ਮਰੀਜ਼ਾਂ ਦੀ ਜਾਂਚ 9 ਵਜੇ ਤੋਂ ਸ਼ੁਰੂ ਹੋਵੇਗੀ, ਇਸ ਲਈ ਉਨ੍ਹਾਂ ਨੂੰ 8 ਵਜੇ ਤੋਂ ਪਹਿਲਾਂ ਓਪੀਡੀ ਵਿੱਚ ਆਉਣਾ ਠੀਕ ਨਹੀਂ ਹੈ।
Source babushahi







