:

ਚੰਡੀਗੜ੍ਹ: 56 ਸੈਕਟਰ 'ਚ ਗੁੰਡਾਗਰਦੀ ਦਾ ਨੰਗਾ ਨਾਚ, ਘਰ ਤੇ ਫਾਈਰਿੰਗ ਕਰਕੇ ਕੀਤੀ ਭੰਨਤੋੜ


ਚੰਡੀਗੜ੍ਹ: 56 ਸੈਕਟਰ 'ਚ ਗੁੰਡਾਗਰਦੀ ਦਾ ਨੰਗਾ ਨਾਚ, ਘਰ ਤੇ ਫਾਈਰਿੰਗ ਕਰਕੇ ਕੀਤੀ ਭੰਨਤੋੜ

ਚੰਡੀਗੜ੍ਹ

 ਚੰਡੀਗੜ੍ਹ ਦੇ 56 ਸੈਕਟਰ ਵਿਚ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਹੈ। ਕੁੱਝ ਲੋਕਾਂ ਦੇ ਵੱਲੋਂ ਪਹਿਲਾਂ ਘਰ ਤੇ ਫ਼ਾਈਰਿੰਗ ਕੀਤੀ ਗਈ, ਉਹਦੇ ਬਾਅਦ ਘਰ ਦੀ ਭੰਨਤੋੜ ਕੀਤੀ ਗਈ। ਹਾਲਾਂਕਿ ਪੁਲਿਸ ਦੇ ਵਲੋਂ ਘਟਨਾ ਸਥਾਨ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ, ਜਿਸ ਵਿਅਕਤੀ ਦੇ ਘਰ ਤੇ ਹਮਲਾ ਕੀਤਾ ਗਿਆ ਹੈ, ਉਹ ਸੈਕਟਰ 14 ਵਿਚ ਸਟਾਲ ਲਾਉਂਦਾ ਹੈ।

ਤਾਜ਼ਾ ਖ਼ਬਰਾਂ
Gallery
Tags
Social Media