:

ਘਰ 'ਚ ਬਣਾਏ ਜਾ ਰਹੇ ਸੀ ਪਟਾਕੇ, ਅਚਾਨਕ ਹੋਇਆ ਬਲਾਸਟ, 7 ਜਣੇ ਜ਼ਖਮੀ

ਘਰ  'ਚ ਬਣਾਏ ਜਾ ਰਹੇ ਸੀ ਪਟਾਕੇ, ਅਚਾਨਕ ਹੋਇਆ ਬਲਾਸਟ, 7 ਜਣੇ ਜ਼ਖਮੀ 

ਅੰਮ੍ਰਿਤਸਰ

ਅੰਮ੍ਰਿਤਸਰ ਜਿਲ੍ਹੇ ਦੇ ਜੰਡਿਆਲਾ ਗੁਰੂ ਦੇ ਨੰਗਲ ਗੁਰੀ ਇਲਾਕੇ ਵਿੱਚ ਇੱਕ ਘਰ ਦੇ ਅੰਦਰ ਪਟਾਕੇ ਬਣਾਉਣ ਦਾ ਗੈਰ ਕਾਨੂੰਨੀ ਕੰਮ ਹੋ ਰਿਹਾ ਸੀ। ਜਿੱਥੇ ਅਚਾਨਕ ਬਲਾਸਟ ਹੋ ਗਿਆ। ਇਸ ਕਾਰਨ 7 ਲੋਕ ਜ਼ਖਮੀ ਹੋਏ ਹਨ।

Source babushahi 

ਤਾਜ਼ਾ ਖ਼ਬਰਾਂ
Gallery
Tags
Social Media