ਅੰਮ੍ਰਿਤਸਰ ਸੁਲਤਾਨਵਿੰਡ ਰੋਡ 'ਤੇ ਇੱਕ ਘਰ 'ਚ NIA ਦੀ ਟੀਮ ਨੇ ਕੀਤੀ ਰੇਡ
- Admin Default
- 13 Sep, 2024 23:37
ਅੰਮ੍ਰਿਤਸਰ ਸੁਲਤਾਨਵਿੰਡ ਰੋਡ 'ਤੇ ਇੱਕ ਘਰ 'ਚ NIA ਦੀ ਟੀਮ ਨੇ ਕੀਤੀ ਰੇਡ
ਅੰਮ੍ਰਿਤਸਰ
ਅੰਮ੍ਰਿਤਸਰ ਦੇ ਸੁਲਤਾਨਵਿੰਡ ਇਲਾਕੇ ਵਿੱਚ ਐਨਆਈਏ ਦੀ ਰੇਡ ਦੇ ਦੌਰਾਨ ਅੰਮ੍ਰਿਤਸਰ ਦੇ ਹੋਰ ਇਲਾਕਿਆਂ ਦੇ ਵਿੱਚ ਵੀ ਐਨਆਈਏ ਵੱਲੋਂ ਰੇਡ ਕੀਤੀ ਗਈ । ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੇ ਪਰਿਵਾਰਿਕ ਮੈਂਬਰ ਜਿਨਾਂ ਵਿੱਚੋਂ ਉਹਨਾਂ ਦੇ ਚਾਚਾ ਦੇ ਫਰਨੀਚਰ ਦੁਕਾਨ ਦੇ ਵਿੱਚ ਵੀ ਪਹੁੰਚ ਐਨਆਈਏ ਪਹੁੰਚੀ। ਹਾਲਾਂਕਿ ਐਨਆਈਏ ਵੱਲੋਂ ਪੂਰੇ ਪੰਜਾਬ ਦੇ ਵਿੱਚ ਛਾਪੇਮਾਰੀ ਕਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਲੇਕਿਨ ਅੰਮ੍ਰਿਤਪਾਲ ਸਿੰਘ ਜੋ ਕਿ ਖਡੂਰ ਸਾਹਿਬ ਹਲਕੇ ਦੇ ਮੈਂਬਰ ਪਾਰਲੀਮੈਂਟ ਹਨ ਉਹ ਪਹਿਲਾਂ ਹੀ ਐਨਐਸਏ ਦੇ ਤਹਿਤ ਜੇਲ ਵਿੱਚ ਬੰਦ ਹਨ ਲੇਕਿਨ ਅੰਮ੍ਰਿਤਸਰ ਦੇ ਸੁਲਤਾਨਵਿੰਡ ਵਿੱਚ ਵੀ ਐਨਆਈਏ ਵੱਲੋਂ ਰੇਡ ਕੀਤੀ ਜਾਣ ਤੋਂ ਬਾਅਦ ਅੱਜ ਪੂਰੀ ਨਜ਼ਰ ਅੰਮ੍ਰਿਤਸਰ ਦੇ ਉੱਤੇ ਲੋਕਾਂ ਦੀ ਬਣੀ ਹੋਈ ਹੈ।
Source babushahi







