- Home
- Crime
ਅੱਧੀ ਰਾਤ ਨੂੰ ਮੇਰਠ 'ਚ 3 ਮੰਜ਼ਿਲਾ ਮਕਾਨ ਢਹਿ-ਢੇਰੀ, 14 ਲੋਕ ਅਤੇ ਪਸ਼ੂ ਹੇਠਾਂ ਦੱਬੇ
- Admin Default
- 15 Sep, 2024 23:34
ਅੱਧੀ ਰਾਤ ਨੂੰ ਮੇਰਠ 'ਚ 3 ਮੰਜ਼ਿਲਾ ਮਕਾਨ ਢਹਿ-ਢੇਰੀ, 14 ਲੋਕ ਅਤੇ ਪਸ਼ੂ ਹੇਠਾਂ ਦੱਬੇ
ਮੇਰਠ
ਉੱਤਰ ਪ੍ਰਦੇਸ਼ ਦੇ ਮੇਰਠ ਵਿੱਚ ਜ਼ਾਕਿਰ ਕਲੋਨੀ ਵਿੱਚ ਬੀਤੀ ਰਾਤ ਇੱਕ ਦੁੱਧ ਕਾਰੋਬਾਰੀ ਦਾ 3 ਮੰਜ਼ਿਲਾ ਮਕਾਨ ਢਹਿ ਗਿਆ। ਇਹ ਹਾਦਸਾ ਮੀਂਹ ਕਾਰਨ ਵਾਪਰਿਆ। ਮਲਬੇ ਹੇਠ 14 ਲੋਕ ਅਤੇ ਪਸ਼ੂ ਦੱਬ ਗਏ। ਲੋਕਾਂ ਦੀ ਭਾਲ ਲਈ ਸੁੰਘਣ ਵਾਲੇ ਕੁੱਤਿਆਂ ਦੀ ਮਦਦ ਲਈ ਗਈ। ਅੱਜ ਸਵੇਰ ਤੱਕ ਇਸ ਹਾਦਸੇ ਵਿੱਚ 6 ਲੋਕਾਂ ਦੀ ਮੌਤ ਹੋ ਚੁੱਕੀ ਹੈ। NDRF-SDRF ਦੀਆਂ ਟੀਮਾਂ ਰਾਤ ਭਰ ਬਚਾਅ ਕਾਰਜ 'ਚ ਜੁਟੀਆਂ ਰਹੀਆਂ।
Source babushahi
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਪਿਥੌਰਾਗੜ੍ਹ ਵਿੱਚ ਤਾਇਨਾਤ ਪੰਜਾਬ ਐਸਐਸਬੀ ਜਵਾਨ ਨੇ ਖੁਦਕੁਸ਼ੀ ਕਰ ਲਈ
- 23 Mar, 2026 15:13
-
ਪਿਥੌਰਾਗੜ੍ਹ ਵਿੱਚ ਤਾਇਨਾਤ ਪੰਜਾਬ ਐਸਐਸਬੀ ਜਵਾਨ ਨੇ ਖੁਦਕੁਸ਼ੀ ਕਰ ਲਈ
- 23 Mar, 2026 15:13
-
ਫਰੀਦਕੋਟ ਵਿੱਚ ਗੈਸ ਦੀ ਘਰੇਲੂ ਡਿਲੀਵਰੀ ਬੰਦ
- 23 Mar, 2026 15:04
-
ਕਿਸਾਨਾਂ ਨੇ ਵਪਾਰ ਸਮਝੌਤੇ ਦਾ ਵਿਰੋਧ ਕਰਨ ਲਈ ਡੀਸੀ ਦਫ਼ਤਰ ਦਾ ਘਿਰਾਓ
- 23 Mar, 2026 14:59
-
ਲੁਧਿਆਣਾ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ
- 23 Mar, 2026 14:53
Gallery
Tags
Social Media
Related Posts
ਪਿਥੌਰਾਗੜ੍ਹ ਵਿੱਚ ਤਾਇਨਾਤ ਪੰਜਾਬ ਐਸਐਸਬੀ ਜਵਾਨ ਨੇ ਖੁਦਕੁਸ਼ੀ ਕਰ ਲਈ
- Admin Default
- 23 Mar, 2026 00:00
ਪਿਥੌਰਾਗੜ੍ਹ ਵਿੱਚ ਤਾਇਨਾਤ ਪੰਜਾਬ ਐਸਐਸਬੀ ਜਵਾਨ ਨੇ ਖੁਦਕੁਸ਼ੀ ਕਰ ਲਈ
- Admin Default
- 23 Mar, 2026 00:00
ਫਰੀਦਕੋਟ ਵਿੱਚ ਗੈਸ ਦੀ ਘਰੇਲੂ ਡਿਲੀਵਰੀ ਬੰਦ
- Admin Default
- 23 Mar, 2026 00:00