ਅੰਮ੍ਰਿਤਸਰ: ਪ੍ਰਵਾਸੀ ਮਜ਼ਦੂਰ ਦਾ ਕਤਲ
- Admin Default
- 19 Sep, 2024 03:16
ਅੰਮ੍ਰਿਤਸਰ: ਪ੍ਰਵਾਸੀ ਮਜ਼ਦੂਰ ਦਾ ਕਤਲ
ਅੰਮ੍ਰਿਤਸਰ
ਅੰਮ੍ਰਿਤਸਰ ਦੇ ਕਨੇਡੀ ਐਵਨਿਊ ਵਿਖੇ ਇੱਕ ਪ੍ਰਵਾਸੀ ਮਜ਼ਦੂਰ ਦਾ ਕਤਲ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਰਾਬ ਪੀਣ ਦੌਰਾਨ ਆਪਸ ਵਿੱਚ ਭੀੜੇ ਦੋ ਪ੍ਰਵਾਸੀ ਮਜ਼ਦੂਰ ਜਿਹਨਾਂ ਵੱਲੋਂ ਇੱਕ ਤਾਂ ਕੀਤਾ ਗਿਆ ਕਤਲ ਦੱਸਿਆ ਜਾ ਰਿਹਾ ਪੁਲਿਸ ਪ੍ਰਸ਼ਾਸਨ ਨੇ ਮੌਕੇ ਤੇ ਹੀ ਇੱਕ ਪ੍ਰਵਾਸੀ ਮਜ਼ਦੂਰ ਨੂੰ ਕੀਤਾ ਕਾਬੂ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋ ਨੇ ਦੱਸਿਆ ਕਿ ਕਨੇਡੀ ਐਵਨਿਊ ਵਿਖੇ ਦੇਹਰਾ ਦੋ ਪ੍ਰਵਾਸੀ ਮਜ਼ਦੂਰ ਆਪਸ ਵਿੱਚ ਸ਼ਰਾਬ ਪੀ ਰਹੇ ਸਨ। ਸ਼ਰਾਬ ਪੀਣ ਦੌਰਾਨ ਦੋਨਾਂ ਦੀ ਆਪਸ ਵਿੱਚ ਖੈਬਾਜੀ ਹੋ ਗਈ ਹੈ ਬਾਜੀ ਦੌਰਾਨਇਕ ਮਜ਼ਦੂਰ ਨੇ ਦੂਸਰੇ ਪ੍ਰਵਾਸੀ ਮਜ਼ਦੂਰ ਦਾ ਕਤਲ ਕਰ ਦਿੱਤਾ ਜਿਸ ਦੇ ਚਲਦੇ ਇੱਕ ਪ੍ਰਵਾਸੀ ਮਜ਼ਦੂਰ ਨੂੰ ਮੌਕੇ ਤੇ ਇਹੀ ਕਾਬੂ ਕਰ ਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਪਿਛਲੇ ਦੋ ਸਾਲ ਤੋਂ ਇਹ ਇਥੇ ਕੰਮ ਕਰ ਰਹੇ ਸਨ ਫਿਲਹਾਲ ਕਤਲ ਕਰਨ ਦੀ ਵਜਹਾ ਦਾ ਪਤਾ ਨਹੀਂ ਲੱਗ ਸਕਿਆ ਪੁਲਿਸ ਵੱਲੋਂ ਮੌਕੇ ਤੇ ਇਹੀ ਪ੍ਰਵਾਸੀ ਮਜ਼ਦੂਰ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਉਸ ਨੂੰ ਅੱਜ ਅਦਾਲਤ ਦੀ ਪੇਸ਼ ਕੀਤਾ ਜਾਵੇਗਾ।
Source babushahi







