:

Big Breaking–ਕਨੇਡਾ ਦੇ ਪ੍ਰਧਾਨ ਮੰਤਰੀ ਦੇ ਟਵੀਟ ਨੇ ਪੰਜਾਬ ਵਿੱਚ ਮਚਾਈ ਤੜਥੱਲੀ


Big Breaking–ਕਨੇਡਾ ਦੇ ਪ੍ਰਧਾਨ ਮੰਤਰੀ ਦੇ ਟਵੀਟ ਨੇ ਪੰਜਾਬ ਵਿੱਚ ਮਚਾਈ ਤੜਥੱਲੀ

ਟਰੋਂਟੋ 

ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਟਵੀਟ ਕੀਤਾ ਹੈ। ਇਹ ਟਵੀਟ ਪ੍ਰਦੇਸ਼ ਜਾਣ ਦੇ ਚਾਹਵਾਨ ਪੰਜਾਬੀਆਂ ਲਈ ਮਹੱਤਵਪੂਰਨ ਹੈ। ਇਸ ਟਵੀਟ ਨਾਲ ਪੰਜਾਬੀਆਂ ਵਿੱਚ ਤੜਥੱਲੀ ਮੱਚ ਗਈ ਹੈ ਦੱਸ ਦਈਏ ਕਿ ਜਸਟਿਨ ਟਰੂਡੋ ਨੇ ਟਵੀਟ ਕਰਦਿਆਂ ਅੰਕੜੇ ਜਾਰੀ ਕੀਤੇ ਹਨ ਕਿ ਇਸ ਸਾਲ ਉਹਨਾਂ ਨੇ ਪਿਛਲੇ ਸਾਲਾਂ ਦੇ ਮੁਕਾਬਲੇ 35% ਘੱਟ ਸਟੂਡੈਂਟ ਨੂੰ ਕਨੇਡਾ ਵਿੱਚ ਪੜ੍ਨ ਦੀ ਇਜਾਜ਼ਤ ਦਿੱਤੀ ਹੈ। ਅਗਲੇ ਸਾਲ ਇਹ ਸੰਖਿਆ 10% ਹੋਰ ਘਟ ਜਾਵੇਗੀ। ਜਿਸ ਨਾਲ ਪਿਛਲੇ ਸਾਲਾਂ ਦੇ ਮੁਕਾਬਲੇ ਲਗਭਗ ਅੱਧੇ ਵਿਦਿਆਰਥੀ ਹੀ ਵਿਦੇਸ਼ਾਂ ਨੂੰ ਜਾ ਸਕਣਗੇ।

ਜਸਟਿਨ ਟਰੂਡੋ ਨੇ ਕਿਹਾ ਕਿ ਵਿਦੇਸ਼ਾਂ ਤੋਂ ਆਉਣ ਵਾਲੇ ਵਿਦਿਆਰਥੀ ਸਾਡੀ ਆਰਥਿਕ ਸਥਿਤੀ ਨੂੰ ਮਜਬੂਤੀ ਦਿੰਦੇ ਹਨ। ਪਰ ਜੇਕਰ ਇਹ ਆੜ ਵਿੱਚ ਕੁਝ ਗਲਤ ਲੋਕ ਆਉਂਦੇ ਹਨ ਅਤੇ ਸਾਡੇ ਮਾਹੌਲ ਨੂੰ ਖਰਾਬ ਕਰਦੇ ਹਨ ਤਾਂ ਇਸ ਨੂੰ ਬਰੇਕ ਅਪ ਕੀਤਾ ਜਾਣਾ ਚਾਹੀਦਾ ਹੈ।

ਕਨੇਡਾ ਸਰਕਾਰ ਵੱਲੋਂ ਪਹਿਲਾਂ ਹੀ ਵਿਦਿਆਰਥੀਆਂ ਤੇ ਸਖਤੀ ਕੀਤੀ ਹੋਈ ਹੈ ਜਿਸ ਦੇ ਚਲਦਿਆਂ ਇਸ ਸਾਲ ਵਿਦੇਸ਼ ਜਾਣ ਦਾ ਰੁਝਾਨ ਘਟਿਆ ਹੈ। ਆਉਣ ਵਾਲੇ ਸਮੇਂ ਵਿੱਚ ਇਹ ਹੋਰ ਘਟ ਜਾਵੇਗਾ। ਜਿਸ ਦੇ ਚਲਦੇ ਆ ਵਿਦੇਸ਼ ਜਾਣ ਦੇ ਬਹੁਤ ਸਾਰੇ ਇਛੁੱਕ ਵਿਦਿਆਰਥੀ ਹੁਣ ਵਿਦੇਸ਼ ਨਹੀਂ ਜਾ ਸਕਣਗੇ