:

ਹੁਣ ਲਾਈਨਾਂ ’ਚ ਲੱਗਣ ਦੀ ਲੋੜ ਨਹੀਂ, ਘਰ ਬੈਠਿਆਂ 15 ਮਿੰਟਾਂ ਵਿਚ ਲਓ ਆਪਣਾ ਆਈਫੋਨ 16

ਹੁਣ ਲਾਈਨਾਂ ’ਚ ਲੱਗਣ ਦੀ ਲੋੜ ਨਹੀਂ, ਘਰ ਬੈਠਿਆਂ 15 ਮਿੰਟਾਂ ਵਿਚ ਲਓ ਆਪਣਾ ਆਈਫੋਨ 16

ਨਵੀ਼ ਦਿੱਲੀ

ਤੁਹਾਨੂੰ ਆਈਫੋਨ 16 ਖਰੀਦਣ ਲਈ ਹੁਣ ਲਾਈਨਾਂ ਵਿਚ ਲੱਗਣ ਦੀ ਲੋੜ ਨਹੀਂ ਹੈ। ਈ ਕਾਮਰਸ ਪਲੈਟਫਾਰਮ ਬਲਿਕਨਿੱਟ ਅਤੇ ਬੀ ਬੀ ਵਰਗੀਆਂ ਕੰਪਨੀਆਂ ਘਰ ਬੈਠਿਆਂ 15 ਮਿੰਟ ਵਿਚ ਡਲੀਵਰੀ ਦੇ ਰਹੀਆਂ ਹਨ।

Source babushahi