- Home
- Crime
ਮਾਂ ਨੇ ਦੋ ਧੀਆਂ ਨੂੰ ਜ਼ਹਿਰ ਖਵਾਉਣ ਮਗਰੋਂ ਕੀਤੀ ਖੁਦਕੁਸ਼ੀ, ਤਿੰਨਾਂ ਦੀ ਮੌਤ
- Admin Default
- 25 Sep, 2024 00:46
ਮਾਂ ਨੇ ਦੋ ਧੀਆਂ ਨੂੰ ਜ਼ਹਿਰ ਖਵਾਉਣ ਮਗਰੋਂ ਕੀਤੀ ਖੁਦਕੁਸ਼ੀ, ਤਿੰਨਾਂ ਦੀ ਮੌਤ
ਬਟਾਲਾ
ਬਟਾਲਾ ਪੁਲਿਸ ਦੇ ਡੇਰਾ ਬਾਬਾ ਨਾਨਕ ਖਲਕੇ ਦੇ ਸਰਹੱਦੀ ਪਿੰਡ ਜੋੜੀਆ ਕਲਾਂ ਤੋਂ ਇੱਕ ਬੇਹਦ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ 40 ਸਾਲ ਉਮਰ ਦੀ ਇੱਕ ਮਾਂ ਨੇ ਆਪਣੀ 16 ਸਾਲ ਦੀ ਧੀ ਅਤੇ 6 ਮਹੀਨੇ ਦੇ ਬੱਚੇ ਨੂੰ ਜਹਿਰੀਲੀ ਚੀਜ਼ ਖਵਾ ਕੇ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਖੁਦ ਵੀ ਜਹਿਰੀਲੀ ਚੀਜ਼ ਨਿਗਲ ਲਈ, ਜਿਸ ਕਾਰਨ ਉਸਦੀ ਵੀ ਮੌਤ ਹੋ ਗਈ। ਪੁਲਿਸ ਵਲੋਂ ਕੀਤੀ ਗਈ 174 ਦੀ ਕਾਰਵਾਈ ਕਰਕੇ ਤਿੰਨਾਂ ਦੀ ਮ੍ਰਿਤਕ ਦੇਹਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ ਅਤੇ ਘਟਨਾ ਦੇ ਕਾਰਨਾਂ ਬਾਰੇ ਜਾਂਚ ਸ਼ੁਰੂ ਕਰ ਦਿੱਤੀ ਹੈ।
Source babushahi
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
Gallery
Tags
Social Media
Related Posts







