:

ਦਿੱਲੀ ’ਚ ਸਿੱਖ ਵਿਦਿਆਰਥੀਆਂ ਨਾਲ ਕੁੱਟਮਾਰ, ਪੱਗਾਂ ਲੱਥੀਆਂ


ਦਿੱਲੀ ’ਚ ਸਿੱਖ ਵਿਦਿਆਰਥੀਆਂ ਨਾਲ ਕੁੱਟਮਾਰ, ਪੱਗਾਂ ਲੱਥੀਆਂ

ਨਵੀਂ ਦਿੱਲੀ

ਦਿੱਲੀ ਦੇ ਸਰੋਜਨੀ ਨਗਰ ਵਿਚ ਫੜੀ ਵਾਲਿਆਂ ਵੱਲੋਂ ਸਿੱਖ ਵਿਦਿਆਰਥੀਆਂ ਨਾਲ ਕੁੱਟਮਾਰ ਕੀਤੀ ਗਈ ਜਿਸ ਦੌਰਾਨ ਪੱਗਾਂ ਲੱਥ ਗਈਆਂ। 
ਮਾਮਲਾ ਦੇਰ ਰਾਤ ਵਾਪਰਿਆ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਹੈ।


Source babushahi