:

ਪੰਜਾਬ 'ਚ ਵੱਡੀ ਵਾਰਦਾਤ; AAP ਵਰਕਰ ਦਾ ਬੇਰਹਿਮੀ ਨਾਲ ਕਤਲ ਚੰਡੀਗੜ੍ਹ


ਪੰਜਾਬ 'ਚ ਵੱਡੀ ਵਾਰਦਾਤ; AAP ਵਰਕਰ ਦਾ ਬੇਰਹਿਮੀ ਨਾਲ ਕਤਲ

ਚੰਡੀਗੜ੍ਹ

ਪੰਜਾਬ ਵਿੱਚ ਪੰਚਾਇਤੀ ਚੋਣਾ ਦੇ ਵਿਚਾਲੇ ਵੱਡੀ ਵਾਰਦਾਤ ਵਾਪਰਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ, ਮਾਨਸਾ ਦੇ ਪਿੰਡ ਖੈਰਾ ਖੁਰਦ ਵਿੱਚ ਆਮ ਆਦਮੀ ਪਾਰਟੀ ਦੇ ਇੱਕ ਵਰਕਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ AAP ਵਰਕਰ ਦੀ ਪਛਾਣ ਰਾਧੇਸ਼ਿਆਮ (38) ਵਜੋਂ ਹੋਈ ਹੈ। 


Source babushahi