:

ਪੰਜਾਬ 'ਚ ਕਈ ਥਾਵਾਂ 'ਤੇ ED ਦੀ ਰੇਡ


ਪੰਜਾਬ 'ਚ ਕਈ ਥਾਵਾਂ 'ਤੇ ED ਦੀ ਰੇਡ

ਚੰਡੀਗੜ੍ਹ

ਪੰਜਾਬ ਦੇ ਅੰਦਰ ਕਈ ਥਾਵਾਂ ਤੇ ਈਡੀ ਦੇ ਵੱਲੋਂ ਰੇਡ ਕੀਤੀ ਗਈ ਹੈ। ਜਾਣਕਾਰੀ ਮੁਤਾਬਿਕ, ਲੁਧਿਆਣਾ ਵਿਚ ਐਪਲ ਹਾਈਡ ਕੰਪਨੀ ਦੇ ਮਾਲਕ ਟਿਕਾਣਿਆਂ ਤੇ ਰੇਡ ਕੀਤੀ ਗਈ ਹੈ। ਇਸ ਤੋਂ ਇਲਾਵਾ ਇਕ ਚਿੱਟ ਫੰਡ ਕੰਪਨੀ ਤੇ ਵੀ ਰੇਡ ਦੀ ਗੱਲ ਸਾਹਮਣੇ ਆਈ ਹੈ।


Source babushahi