- Home
- Crime
ਪੰਜਾਬ ਐਕਸਾਈਜ਼ ਮਹਿਕਮੇ ਦੇ ਸੀਨੀਅਰ ਅਫ਼ਸਰ ਦੀ ਕਾਰ ਹਾਦਸਾਗ੍ਰਸਤ
- Admin Default
- 06 Oct, 2024 04:28
ਪੰਜਾਬ ਐਕਸਾਈਜ਼ ਮਹਿਕਮੇ ਦੇ ਸੀਨੀਅਰ ਅਫ਼ਸਰ ਦੀ ਕਾਰ ਹਾਦਸਾਗ੍ਰਸਤ
ਚੰਡੀਗੜ੍ਹ
ਪੰਜਾਬ ਐਕਸਾਈਜ਼ ਮਹਿਕਮੇ ਦੇ ਸੀਨੀਅਰ ਅਫ਼ਸਰ ਨਾਰੇਸ਼ ਦੂਬੇ ਦੀ ਸਰਕਾਰੀ SUV ਕਾਰ ਨਾਲ ਪੰਚਕੂਲਾ ਵਿੱਚ ਹਾਦਸਾ ਵਾਪਰਣ ਦੀ ਖ਼ਬਰ ਹੈ। ਹਾਲਾਂਕਿ ਇਸ ਹਾਦਸੇ ਵਿਚ ਦੂਬੇ ਦਾ ਬਚਾਅ ਹੋ ਗਿਆ ਹੈ, ਜਦੋਂਕਿ ਜਿਸ SUV ਨਾਲ ਦੂਬੇ ਦੀ ਕਾਰ ਦਾ ਹਾਦਸਾ ਹੋਇਆ, ਉਸ ਵਿੱਚ ਸਵਾਰ ਲੋਕਾਂ ਨੂੰ ਸੱਟਾਂ ਵੱਜੀਆਂ ਹਨ। ਇਹ ਹਾਦਸਾ ਸਾਬਕਾ dipti ਮੁੱਖ ਮੰਤਰੀ ਚੰਦਰਮੋਹਨ ਦੇ ਸੈਕਟਰ 7 ਦੇ ਘਰ ਦੇ ਨ ਨੇੜੇ ਵਾਪਰਿਆ।
Source babushahi
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਪੰਜਾਬ ਵਿੱਚ ਭਾਜਪਾ ਦਾ ਨਵਾਂ ਏਜੰਡਾ: ਨੌਜਵਾਨ ਅਤੇ ਉਦਯੋਗ ਬਣਨਗੇ ਵਿਕਾਸ ਦਾ ਆਧਾਰ
- 23 Jun, 2026 10:47
-
ਅੰਮ੍ਰਿਤਸਰ ਦੇ ਦੋ ਨੌਜਵਾਨ ਹੈਰੋਇਨ ਅਤੇ ਡਰੱਗ ਮਨੀ ਸਮੇਤ ਗ੍ਰਿਫ਼ਤਾਰ
- 23 Jun, 2026 10:42
Gallery
Tags
Social Media
Related Posts







