:

ਸੋਲਖੀਆਂ ਟੋਲ ਪਲਾਜ਼ੇ ਦੇ ਨੇੜੇ ਨੈਸ਼ਨਲ ਹਾਈਵੇ ਦੇ ਉੱਤੇ ਬਿਜਲੀ ਦਾ ਵੱਡਾ ਟਾਵਰ ਡਿੱਗਿਆ


ਸੋਲਖੀਆਂ ਟੋਲ ਪਲਾਜ਼ੇ ਦੇ ਨੇੜੇ ਨੈਸ਼ਨਲ ਹਾਈਵੇ ਦੇ ਉੱਤੇ ਬਿਜਲੀ ਦਾ ਵੱਡਾ ਟਾਵਰ ਡਿੱਗਿਆ 

ਰੂਪਨਗਰ

- ਸੋਲਖੀਆਂ ਟੋਲ ਪਲਾਜ਼ੇ ਦੇ ਨੇੜੇ ਨੈਸ਼ਨਲ ਹਾਈਵੇ ਦੇ ਉੱਤੇ ਬਿਜਲੀ ਦਾ ਵੱਡਾ ਟਾਵਰ ਡਿੱਗ ਗਿਆ। ਹਾਲਾਂਕਿ ਟਾਵਰ ਡਿੱਗਣ ਕਾਰਨ ਕੋਈ ਵੱਡਾ ਹਾਦਸਾ ਹੁਣੋ ਬਚਾਅ ਰਿਹਾ। ਹਾਦਸੇ ਤੋਂ ਬਾਅਦ ਚੰਡੀਗੜ੍ਹ ਰੋਪੜ ਹਾਈਵੇ ਦੇ ਉੱਤੇ ਦੋਨੋਂ ਪਾਸੇ ਟਰੈਫਿਕ ਜਾਮ ਲੱਗ ਗਏ। ਹਾੜੇ ਤੋਂ ਬਾਅਦ ਮੌਕੇ ਤੇ ਪ੍ਰਸ਼ਾਸਨਿਕ ਅਧਿਕਾਰੀ ਅਤੇ ਬਿਜਲੀ ਬੋਰਡ ਦੇ ਮੁਲਾਜ਼ਮ ਰਸਤਾ ਤੇ ਆਵਾਜਾਈ ਬਹਾਲ ਕਰਾਉਣ ਦੇ ਵਿੱਚ ਜੁਟੇ ਹੋਏ ਹਨ।


Source babushahi