- Home
- Crime
ਬਿਹਾਰ 'ਚ ਮਾਲ ਗੱਡੀ ਦੇ 2 ਡੱਬੇ ਪਟੜੀ ਤੋਂ ਉਤਰੇ
- Admin Default
- 11 Oct, 2024 08:33
ਬਿਹਾਰ 'ਚ ਮਾਲ ਗੱਡੀ ਦੇ 2 ਡੱਬੇ ਪਟੜੀ ਤੋਂ ਉਤਰੇ
ਬਿਹਾਰ
ਬਿਹਾਰ ਦੇ ਕਟਿਹਾਰ 'ਚ ਬੀਤੀ ਰਾਤ ਸੁਧਾਨੀ ਨੇੜੇ ਪੁਲ ਨੰਬਰ 136 'ਤੇ ਇਕ ਮਾਲ ਗੱਡੀ ਦੇ ਦੋ ਡੱਬੇ ਪਟੜੀ ਤੋਂ ਉਤਰ ਗਏ। ਇਹ ਹਾਦਸਾ ਪੂਰਬੀ ਰੇਲਵੇ ਜ਼ੋਨ ਦੇ ਕਟਿਹਾਰ ਕਿਸ਼ਨਗੰਜ ਰੇਲਵੇ ਸੈਕਸ਼ਨ ਦੇ ਵਿਚਕਾਰ ਹੋਇਆ। ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ ਪਰ ਰੇਲ ਮਾਰਗ ਕਈ ਘੰਟਿਆਂ ਤੱਕ ਠੱਪ ਰਿਹਾ। ਮਾਲ ਗੱਡੀ ਗੁਹਾਟੀ ਤੋਂ ਕਿਸ਼ਨਗੰਜ ਤੋਂ ਕਟਿਹਾਰ ਦੇ ਰਸਤੇ ਬਰਸੋਈ ਜਾ ਰਹੀ ਸੀ। ਰੇਲਵੇ ਅਧਿਕਾਰੀਆਂ ਨੇ ਟਰੇਨ ਦੇ ਪਟੜੀ ਤੋਂ ਉਤਰਨ ਦੀ ਜਾਂਚ ਰਿਪੋਰਟ ਤਲਬ ਕੀਤੀ ਹੈ।
Source babushahi
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਪੰਜਾਬ ਵਿੱਚ ਭਾਜਪਾ ਦਾ ਨਵਾਂ ਏਜੰਡਾ: ਨੌਜਵਾਨ ਅਤੇ ਉਦਯੋਗ ਬਣਨਗੇ ਵਿਕਾਸ ਦਾ ਆਧਾਰ
- 23 Jun, 2026 10:47
-
ਅੰਮ੍ਰਿਤਸਰ ਦੇ ਦੋ ਨੌਜਵਾਨ ਹੈਰੋਇਨ ਅਤੇ ਡਰੱਗ ਮਨੀ ਸਮੇਤ ਗ੍ਰਿਫ਼ਤਾਰ
- 23 Jun, 2026 10:42
Gallery
Tags
Social Media
Related Posts







