- Home
- Crime
ਹਰਿਆਣਾ ’ਚ ਨਵੀਂ ਸਰਕਾਰ ਦੇ ਸਹੁੰ ਚੁੱਕ ਸਮਾਗਮ ਦੀ ਤਾਰੀਕ ਬਦਲੀ, ਪੜ੍ਹੋ ਵੇਰਵਾ
- Admin Default
- 12 Oct, 2024 07:01
ਹਰਿਆਣਾ ’ਚ ਨਵੀਂ ਸਰਕਾਰ ਦੇ ਸਹੁੰ ਚੁੱਕ ਸਮਾਗਮ ਦੀ ਤਾਰੀਕ ਬਦਲੀ, ਪੜ੍ਹੋ ਵੇਰਵਾ
ਪੰਚਕੁਲਾ
ਹਰਿਆਣਾ ਵਿਚ ਨਵੀਂ ਸਰਕਾਰ ਦੇ ਸਹੁੰ ਚੁੱਕ ਸਮਾਗਮ ਦੀ ਤਾਰੀਕ ਬਦਲ ਗਈ ਹੈ। ਜੋ ਸਹੁੰ ਚੁੱਕ ਸਮਾਗਮ ਪਹਿਲਾਂ 15 ਅਕਤੂਬਰ ਨੂੰ ਹੋਣਾ ਸੀ, ਉਹ ਹੁਣ 17 ਅਕਤੂਬਰ ਨੂੰ ਹੋਵੇਗਾ। ਸਮਾਗਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਸਮੇਤ ਭਾਜਪਾ ਦੇ ਰਾਜ ਵਾਲੇ ਸੂਬਿਆਂ ਦੇ ਮੁੱਖ ਮੰਤਰੀ ਸ਼ਾਮਲ ਹੋਣਗੇ। ਸਹੁੰ ਚੁੱਕ ਸਮਾਗਮ ਪੰਚਕੁਲਾ ਦੇ ਸੈਕਟਰ 5 ਦੇ ਪਰੇਡ ਗਰਾਉਂਡ ਵਿਚ ਹੋਵੇਗਾ ਜਿਸ ਵਿਚ 50 ਹਜ਼ਾਰ ਲੋਕਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ।
Source babushahi
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਪੰਜਾਬ ਵਿੱਚ ਭਾਜਪਾ ਦਾ ਨਵਾਂ ਏਜੰਡਾ: ਨੌਜਵਾਨ ਅਤੇ ਉਦਯੋਗ ਬਣਨਗੇ ਵਿਕਾਸ ਦਾ ਆਧਾਰ
- 23 Jun, 2026 10:47
-
ਅੰਮ੍ਰਿਤਸਰ ਦੇ ਦੋ ਨੌਜਵਾਨ ਹੈਰੋਇਨ ਅਤੇ ਡਰੱਗ ਮਨੀ ਸਮੇਤ ਗ੍ਰਿਫ਼ਤਾਰ
- 23 Jun, 2026 10:42
Gallery
Tags
Social Media
Related Posts







