- Home
- Crime
ਪੰਚਾਇਤ ਚੋਣਾਂ ਦੌਰਾਨ ਤਰਨਤਾਰਨ ਦੇ ਪਿੰਡ ’ਚ ਚੱਲੀ ਗੋਲੀ
- Admin Default
- 15 Oct, 2024 04:51
ਪੰਚਾਇਤ ਚੋਣਾਂ ਦੌਰਾਨ ਤਰਨਤਾਰਨ ਦੇ ਪਿੰਡ ’ਚ ਚੱਲੀ ਗੋਲੀ
ਤਰਨਤਾਰਨ,
: ਪੰਚਾਇਤ ਚੋਣਾਂ ਦੌਰਾਨ ਅੱਜ ਤਰਨਤਾਰਨ ਦੇ ਪਿੰਡ ਸੋਹਣ ਸੈਣ ਭਗਤ ਵਿਚ ਗੋਲੀ ਚੱਲਣ ਦੀ ਘਟਨਾ ਵਾਪਰ ਗਈ ਹੈ। ਦੱਸਿਆ ਜਾ ਰਿਹਾ ਹੈ ਕਿ 3 ਤੋਂ 4 ਰਾਉਂਡ ਪਹਿਲਾਂ ਹਵਾਈ ਫਾਇਰ ਕੀਤੇ ਗਏ ਤੇ ਫਿਰ ਮਨਪ੍ਰੀਤ ਸਿੰਘ ਨਾਂ ਦੇ ਵਿਅਕਤੀ ਨੂੰ ਗੋਲੀ ਲੱਗ ਗਈ ਜਿਸਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
Source babushahi
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਜਲੰਧਰ ਹਸਪਤਾਲ ਵਿੱਚ ਟਰਾਂਸਜੈਂਡਰ ਵੱਲੋਂ ਨੌਕਰੀ ਦੀ ਪੇਸ਼ਕਸ਼ ਨੂੰ ਲੈ ਕੇ ਹੰਗਾਮਾ
- 24 Mar, 2026 15:10
-
ਲੁਧਿਆਣਾ ਵਿੱਚ 'ਆਪ' ਵਿਧਾਇਕ ਨੇ ਬਜ਼ੁਰਗ ਨੂੰ ਲੱਤਾਂ ਮਾਰੀਆਂ
- 24 Mar, 2026 13:04
-
ਹੁਸ਼ਿਆਰਪੁਰ ਦੀ ਜੈਨ ਕਲੋਨੀ ਵਿੱਚ ਇੱਕ ਵਪਾਰੀ ਦੇ ਘਰ 'ਤੇ ਗੋਲੀਬਾਰੀ
- 24 Mar, 2026 12:57
Gallery
Tags
Social Media
Related Posts
ਲੁਧਿਆਣਾ ਵਿੱਚ 'ਆਪ' ਵਿਧਾਇਕ ਨੇ ਬਜ਼ੁਰਗ ਨੂੰ ਲੱਤਾਂ ਮਾਰੀਆਂ
- Admin Default
- 24 Mar, 2026 00:00
ਹੁਸ਼ਿਆਰਪੁਰ ਦੀ ਜੈਨ ਕਲੋਨੀ ਵਿੱਚ ਇੱਕ ਵਪਾਰੀ ਦੇ ਘਰ 'ਤੇ ਗੋਲੀਬਾਰੀ
- Admin Default
- 24 Mar, 2026 00:00