- Home
- Crime
ਈਡੀ ਨੇ ਸੀਨੀਅਰ IAS ਅਧਿਕਾਰੀ ਸੰਜੀਵ ਹੰਸ ਦੇ ਘਰ ਛਾਪਾ ਮਾਰਿਆ
- Admin Default
- 18 Oct, 2024 05:41
ਈਡੀ ਨੇ ਸੀਨੀਅਰ IAS ਅਧਿਕਾਰੀ ਸੰਜੀਵ ਹੰਸ ਦੇ ਘਰ ਛਾਪਾ ਮਾਰਿਆ
ਨਵੀਂ ਦਿੱਲੀ
ਪਟਨਾ ਅਤੇ ਦਿੱਲੀ 'ਚ ਕਈ ਥਾਵਾਂ 'ਤੇ ਈਡੀ ਦੇ ਛਾਪੇਮਾਰੀ ਚੱਲ ਰਹੀ ਹੈ। ਈਡੀ ਨੇ ਬਿਹਾਰ ਦੇ ਸੀਨੀਅਰ ਆਈਏਐਸ ਅਧਿਕਾਰੀ ਸੰਜੀਵ ਹੰਸ ਦੇ ਘਰ ਛਾਪਾ ਮਾਰਿਆ। ਮਨੀ ਲਾਂਡਰਿੰਗ ਐਕਟ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਕੁਝ ਦਿਨ ਪਹਿਲਾਂ ਈਡੀ ਨੇ ਸੰਜੀਵ ਹੁੰਦ ਦੇ ਖਿਲਾਫ ਮਨੀ ਲਾਂਡਰਿੰਗ ਐਕਟ ਤਹਿਤ ਨਵਾਂ ਕੇਸ ਦਰਜ ਕੀਤਾ ਸੀ। ਜਾਂਚ ਦੌਰਾਨ ਸੰਜੀਵ ਹੰਸ ਦੀ ਪਤਨੀ ਤੋਂ ਇਲਾਵਾ ਈਡੀ ਨੂੰ ਉਸ ਦੇ ਕਈ ਰਿਸ਼ਤੇਦਾਰਾਂ ਖ਼ਿਲਾਫ਼ ਵੀ ਸਬੂਤ ਮਿਲੇ ਹਨ।
Source babushahi
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
Gallery
Tags
Social Media
Related Posts







