:

ਗੁਰਮੀਤ ਰਾਮ ਰਹੀਮ ਸਿੰਘ ਖਿਲਾਫ ਕਾਰਵਾਈ 'ਤੇ ਲਗਾਈ ਗਈ ਰੋਕ ਸੁਪਰੀਮ ਕੋਰਟ ਨੇ ਹਟਾਈ


  • ਗੁਰਮੀਤ ਰਾਮ ਰਹੀਮ ਸਿੰਘ ਖਿਲਾਫ ਕਾਰਵਾਈ 'ਤੇ ਲਗਾਈ ਗਈ ਰੋਕ ਸੁਪਰੀਮ ਕੋਰਟ ਨੇ ਹਟਾਈ 

    ਨਵੀਂ ਦਿੱਲੀ

    ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ 2015 ਤੋਂ ਪਹਿਲਾਂ ਦੇ ਤਿੰਨ ਮਾਮਲਿਆਂ ਵਿੱਚ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੇ ਖਿਲਾਫ ਕਾਰਵਾਈ 'ਤੇ ਲਗਾਈ ਗਈ ਰੋਕ ਹਟਾ ਲਈ ਹੈ।


    Source babushahi