:

ਜ਼ੀਰਕਪੁਰ ਵਿੱਚ ਸਥਿਤ ਮਾਲ ਦੀ ਚੌਥੀ ਮੰਜ਼ਿਲ ਤੋਂ ਕੁੜੀ ਨੇ ਮਾਰੀ ਛਾਲ ਰਵੀ ਜੱਖੂ


ਜ਼ੀਰਕਪੁਰ ਵਿੱਚ ਸਥਿਤ ਮਾਲ ਦੀ ਚੌਥੀ ਮੰਜ਼ਿਲ ਤੋਂ ਕੁੜੀ ਨੇ ਮਾਰੀ ਛਾਲ
ਰਵੀ ਜੱਖੂ


ਮੋਹਾਲੀ

ਮੋਹਾਲੀ ਦੇ ਕਸਬਾ ਜ਼ੀਰਕਪੁਰ ਵਿੱਚ ਸਥਿਤ CCC ਮਾਲ ਦੀ ਚੌਥੀ ਮੰਜ਼ਿਲ ਤੋਂ ਕੁੜੀ ਨੇ ਛਾਲ ਮਾਰ ਦਿੱਤੀ ਹੈ।। ਪ੍ਰਾਪਤ ਜਾਣਕਾਰੀ ਅਨੁਸਾਰ CCC ਵਿੱਚ ਮੋਹਾਲੀ Police ਵੱਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਰੇਡ ਮਾਰੀ ਗਈ ਸੀ ਜਿਸ ਤੋਂ ਡਰ ਕੇ ਲੜਕੀ ਵੱਲੋਂ ਚੌਥੀ ਮੰਜ਼ਿਲ ਤੋਂ ਛਲਾਂਗ ਲਗਾਈ ਗਈ।


Source babushahi