:

ਚੰਡੀਗੜ੍ਹ ਏਅਰਪੋਰਟ ਤੇ ਇੰਡੀਗੋ ਫ਼ਲਾਈਟ ਵਿਚ ਬੰਬ ਦੀ ਖ਼ਬਰ


ਚੰਡੀਗੜ੍ਹ ਏਅਰਪੋਰਟ ਤੇ ਇੰਡੀਗੋ ਫ਼ਲਾਈਟ ਵਿਚ ਬੰਬ ਦੀ ਖ਼ਬਰ

ਚੰਡੀਗੜ੍ਹ

: ਹੈਦਰਾਬਾਦ ਤੋਂ ਚੰਡੀਗੜ੍ਹ ਆ ਰਹੀ ਫਲਾਈਟ ਵਿਚ ਬੰਬ ਦੀ ਖ਼ਬਰ ਮਿਲਣ ਮਗਰੋਂ ਚੰਡੀਗੜ੍ਹ ਏਅਰਪੋਰਟ ਤੇ ਜਹਾਜ਼ ਉਤਰਦੇ ਸਾਰ ਹੀ ਪਹਿਲਾਂ ਯਾਤਰੀਆਂ ਨੂੰ ਸੁਰੱਖਿਅਤ ਕੀਤਾ ਗਿਆ ਹੈ।
ਇਸ ਮਗਰੋਂ ਪੂਰੇ ਜਹਾਜ਼ ਨੂੰ ਆਈਸੋਲੇਟ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


Source babushahi