:

ਯੋਗਿੰਦਰ ਯਾਦਵ ਦੇ ਪ੍ਰੋਗਰਾਮ ’ਚ ਵੱਡਾ ਹੰਗਾਮਾ, ਚੱਲੀਆਂ ਕੁਰਸੀਆਂ


ਯੋਗਿੰਦਰ ਯਾਦਵ ਦੇ ਪ੍ਰੋਗਰਾਮ ’ਚ ਵੱਡਾ ਹੰਗਾਮਾ, ਚੱਲੀਆਂ ਕੁਰਸੀਆਂ

ਅਕੋਲਾ

ਮਹਾਰਾਸ਼ਟਰ ਦੇ ਅਕੋਲਾ ਵਿਚ ਪਸਮਾਜ ਸੇਵੀ ਤੇ ਸਿਆਸੀ ਵਿਸ਼ਲੇਸ਼ਣਕਾਰ ਯੋਗਿੰਦਰ ਯਾਦਵ ਦੇ ਪ੍ਰੋਗਰਾਮ ਵਿਚ ਰੌਲਾ ਪੈ ਗਿਆ ਤੇ ਕੁਰਸੀਆਂ ਚੱਲੀਆਂ। ਅਚਨਚੇਤ ਹੀ 40 ਤੋਂ 50 ਲੋਕ ਮੰਚ ’ਤੇ ਚੜ੍ਹ ਆਏ। ਸੁਰੱਖਿਆ ਮੁਲਾਜ਼ਮਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਉਹਨਾਂ ਨੇ ਬਹੁਤ ਮੁਸ਼ਕਿਲ ਨਾਲ ਯਾਦਵ ਨੂੰ ਮੌਕੇ ਤੋਂ ਕੱਢਿਆ।


Source babushahi