:

ਕੇਵਲ ਸਿੰਘ ਢਿੱਲੋਂ ਦੇ ਨਾਮ ਦਾ ਹੋਇਆ ਐਲਾਨ


ਕੇਵਲ ਸਿੰਘ ਢਿੱਲੋਂ ਦੇ ਨਾਮ ਦਾ ਹੋਇਆ ਐਲਾਨ

 ਬਰਨਾਲਾ

 ਬਰਨਾਲੇ ਦੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਭਾਜਪਾ ਦੇ ਉਮੀਦਵਾਰ ਹੋਣਗੇ। ਭਾਜਪਾ ਵੱਲੋਂ ਸੂਚੀ ਜਾਰੀ ਕਰ ਦਿੱਤੀ ਗਈ ਹੈ। ਰਾਸ਼ਟਰੀ ਜਨਰਲ ਸਕੱਤਰ ਅਰੁਨ ਸਿੰਘ ਦੇ ਦਸਤਕਤ ਹੇਠ ਜਾਰੀ ਹੋਈ ਸੂਚੀ ਵਿੱਚ ਕੇਵਲ ਸਿੰਘ ਢਿੱਲੋਂ ਵਿਧਾਨ ਸਭਾ ਹਲਕਾ ਬਰਨਾਲਾ ਤੋਂ, ਗਿੱਦੜਵਾਹਾ ਤੋਂ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਡੇਰਾ ਬਾਬਾ ਨਾਨਕ ਤੋਂ ਰਵੀਕਰਨ ਸਿੰਘ  ਉਮੀਦਵਾਰ ਹੋਣਗੇ। ਚੱਬੇਵਾਲ ਤੋਂ ਵਿਜੇ ਸਾਪਲਾ ਦੇ ਨਾਂ ਤੇ ਮੋਹਰ ਲੱਗ ਸਕਦੀ ।ਹੈ ਲੇਕਿਨ ਫਿਲਹਾਲ ਉਸ ਨੂੰ ਪੈਂਡਿੰਗ ਰੱਖਿਆ ਗਿਆ ਹੈ।