- Home
- Crime
ਕਿਸਾਨ ਅੱਜ ਦੁਪਹਿਰ 1.00 ਵਜੇ ਤੋਂ ਕਰਨਗੇ ਪੱਕਾ ਚੱਕਾ ਜਾਮ
- Admin Default
- 26 Oct, 2024 06:46
ਕਿਸਾਨ ਅੱਜ ਦੁਪਹਿਰ 1.00 ਵਜੇ ਤੋਂ ਕਰਨਗੇ ਪੱਕਾ ਚੱਕਾ ਜਾਮ
ਚੰਡੀਗੜ੍ਹ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਐਲਾਨ ਕੀਤਾ ਹੈ ਕਿ ਅੱਜ 26 ਅਕਤੂਬਰ ਤੋਂ ਕਿਸਾਨ ਸੂਬੇ ਭਰ ਵਿਚ ਨੈਸ਼ਨਲ ਤੇ ਸਟੇਟ ਹਾਈਵੇ ਦੁਪਹਿਰ 1.00 ਵਜੇ ਤੋਂ ਪੱਕੇ ਤੌਰ ’ਤੇ ਜਾਮ ਕਰਨਗੇ।
ਇਹ ਰੋਸ ਮੁਜ਼ਾਹਰਾ ਮੰਡੀਆਂ ਵਿਚ ਝੋਨੇ ਦੀ ਖਰੀਦ ਤੇ ਚੁਕਾਈ ਨਾ ਹੋਣ ਦੇ ਕਾਰਣ ਕੀਤਾ ਜਾ ਰਿਹਾ ਹੈ।
Source babushahi
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਪੰਜਾਬ ਵਿੱਚ ਭਾਜਪਾ ਦਾ ਨਵਾਂ ਏਜੰਡਾ: ਨੌਜਵਾਨ ਅਤੇ ਉਦਯੋਗ ਬਣਨਗੇ ਵਿਕਾਸ ਦਾ ਆਧਾਰ
- 23 Jun, 2026 10:47
-
ਅੰਮ੍ਰਿਤਸਰ ਦੇ ਦੋ ਨੌਜਵਾਨ ਹੈਰੋਇਨ ਅਤੇ ਡਰੱਗ ਮਨੀ ਸਮੇਤ ਗ੍ਰਿਫ਼ਤਾਰ
- 23 Jun, 2026 10:42
Gallery
Tags
Social Media
Related Posts







