:

ਗੁਰੂਗ੍ਰਾਮ ’ਚ ਚਾਰ ਨੌਜਵਾਨ ਜਿਉਂਦੇ ਸੜੇ


ਗੁਰੂਗ੍ਰਾਮ ’ਚ ਚਾਰ ਨੌਜਵਾਨ ਜਿਉਂਦੇ ਸੜੇ


ਗੁਰੂਗ੍ਰਾਮ

ਗੁਰੂਗ੍ਰਾਮ ਦੇ ਇਕ ਘਰ ਵਿਚ ਸ਼ਾਰਟ ਸਰਕਟ ਨਾਲ ਅੱਗ ਲੱਗਣ ਕਾਰਣ ਚਾਰ ਨੌਜਵਾਨ ਜਿਉਂਦੇ ਸੜ ਗਏ। ਮ੍ਰਿਤਕਾਂ ਦੀ ਉਮਰ 17 ਤੋਂ 28 ਸਾਲ ਦਰਮਿਆਨ ਦੱਸੀ ਜਾ ਰਹੀ ਹੈ। ਚਾਰੋ ਬਿਹਾਰ ਦੇ ਰਹਿਣ ਵਾਲੇ ਸਨ। 


Source babushahi