:

- ਨਸੀਲਾ ਪਾਊਡਰ ਵੇਚਣ ਵਾਲੇ ਇਕ ਵਿਅਕਤੀ ਖਿਲਾਫ਼ ਪਰਚਾ ਦਰਜ

0

 - ਨਸੀਲਾ ਪਾਊਡਰ ਵੇਚਣ ਵਾਲੇ ਇਕ ਵਿਅਕਤੀ ਖਿਲਾਫ਼ ਪਰਚਾ ਦਰਜ 


    ਬਰਨਾਲਾ 


     ਠਾਣਾ ਧਨੌਲਾ ਦੇ ਠਾਣੇਦਾਰ ਬਲਬਿੰਦਰ ਸਿੰਘ ਨੂੰ ਮੁਖਬਰ ਨੇ ਇਤਲਾਹ ਦਿੱਤੀ ਕਿ ਸੋਨੂ  ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਭਾਦੜਾ ਜੋ ਬਾਹਰੋਂ ਸਸਤੇ ਭਾਅ ਨਸੀਲਾ  ਪਾਊਡਰ (ਹੈਰੋਇਨ) ਲਿਆ ਕੇ ਧਨੋਲਾ ਕਸਬਾ ਦੇ ਆਸ ਪਾਸ ਦੇ ਪਿੰਡਾਂ ਵਿਚ ਵੇਚਣ ਦਾ ਧੰਦਾ ਕਰਦਾ ਹੈ। ਜਿਸ 'ਤੇ ਦੋਸ਼ੀ ਖਿਲਾਫ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ। ਦੋਸ਼ੀ ਸੋਨੂੰ ਸਿੰਘ ਉਕਤ ਨੂੰ ਸਮੇਤ ਕਾਰ ਨੰਬਰ PB 8264 ਮਾਰਕਾ ਆਈ - 10 ਦੇ ਕਾਬੂ ਕਰਕੇ 70% ਗ੍ਰਾਮ ਨਸ਼ੀਲਾ ਪਾਊਡਰ (ਹੈਰੋਇਨ) ਰੰਗ ਹਲਕਾ ਬੂਰਾ ਬਰਾਮਦ ਕਾਰਵਾਈ।