:

ਪੰਜਾਬੀ ਗਾਇਕ ਏ ਪੀ ਢਿੱਲੋਂ ਦੇ ਘਰ ਦੇ ਬਾਹਰ ਗੋਲੀਬਾਰੀ ਮਾਮਲੇ ’ਚ ਇਕ ਗ੍ਰਿਫਤਾਰ, ਦੂਜਾ ਸ਼ੱਕੀ ਭਾਰਤ ਫਰਾਰ: ਕੈਨੇਡਾ ਪੁਲਿਸ

ਪੰਜਾਬੀ ਗਾਇਕ ਏ ਪੀ ਢਿੱਲੋਂ ਦੇ ਘਰ ਦੇ ਬਾਹਰ ਗੋਲੀਬਾਰੀ ਮਾਮਲੇ ’ਚ ਇਕ ਗ੍ਰਿਫਤਾਰ, ਦੂਜਾ ਸ਼ੱਕੀ ਭਾਰਤ ਫਰਾਰ: ਕੈਨੇਡਾ ਪੁਲਿਸ

ਓਟਵਾ

ਕੈਨੇਡਾ ਪੁਲਿਸ ਨੇ ਪੰਜਾਬੀ ਗਾਇਕ ਏ ਪੀ ਢਿੱਲੋਂ ਦੇ ਘਰ ਦੇ ਬਾਹਰ ਗੋਲੀਬਾਰੀ ਕਰਨ ਦੇ ਮਾਮਲੇ ਵਿਚ ਅਭੀਜੀਤ ਕਿੰਗਰਾ ਨਾਂ ਦੇ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਹੈ ਜਦੋਂ ਕਿ ਵਿਕਾਸ ਸ਼ਰਮਾ ਨਾਂ ਦਾ ਦੂਜਾ ਦੋਸ਼ੀ ਭਾਰਤ ਫਰਾਰ ਹੋ ਗਿਆ ਹੈ। ਇਹ ਦਾਅਵਾ ਆਰ ਸੀ ਐਮ ਪੀ ਪੁਲਿਸ ਨੇ ਕੀਤਾ ਹੈ।

Source babushahi