- Home
- Crime
ਕਸ਼ਮੀਰ: ਅਤਿਵਾਦੀਆਂ ਨੇ ਬਦਗਾਮ ’ਚ ਦੋ ਪ੍ਰਵਾਸੀਆਂ ਨੂੰ ਗੋਲੀਆਂ ਮਾਰੀਆਂ
- Admin Default
- 02 Nov, 2024 05:35
ਕਸ਼ਮੀਰ: ਅਤਿਵਾਦੀਆਂ ਨੇ ਬਦਗਾਮ ’ਚ ਦੋ ਪ੍ਰਵਾਸੀਆਂ ਨੂੰ ਗੋਲੀਆਂ ਮਾਰੀਆਂ
ਬਦਗਾਮ
ਜੰਮੂ-ਕਸ਼ਮੀਰ ਦੇ ਬਦਗਾਮ ਜ਼ਿਲ੍ਹੇ ਵਿਚ ਦੋ ਪ੍ਰਵਾਸੀਆਂ ਨੂੰ ਗੋਲੀਆਂ ਮਾਰ ਦਿੱਤੀਆਂ। ਘਟਨਾ ਸ਼ੁੱਕਰਵਾਰ ਦੀ ਸ਼ਾਮ ਨੂੰ ਵਾਪਰੀ। ਸੂਤਰਾਂ ਨੇ ਦੱਸਿਆ ਕਿ ਦੋਵਾਂ ਨੂੰ ਇਲਾਜ ਲਈ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਜਿਥੇ ਉਹਨਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
Source babushahi
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਪੰਜਾਬ ਵਿੱਚ ਭਾਜਪਾ ਦਾ ਨਵਾਂ ਏਜੰਡਾ: ਨੌਜਵਾਨ ਅਤੇ ਉਦਯੋਗ ਬਣਨਗੇ ਵਿਕਾਸ ਦਾ ਆਧਾਰ
- 23 Jun, 2026 10:47
-
ਅੰਮ੍ਰਿਤਸਰ ਦੇ ਦੋ ਨੌਜਵਾਨ ਹੈਰੋਇਨ ਅਤੇ ਡਰੱਗ ਮਨੀ ਸਮੇਤ ਗ੍ਰਿਫ਼ਤਾਰ
- 23 Jun, 2026 10:42
Gallery
Tags
Social Media
Related Posts







