:

ਬਰੈਂਪਟਨ: ਖਾਲਿਸਤਾਨੀ ਪੱਖੀ ਹਿੰਸਕ ਅਨਸਰਾਂ ਨੇ ਹਿੰਦੂ ਸਭਾ ਮੰਦਿਰ ’ਚ ਵੜ੍ਹਕੇ ਸ਼ਰਧਾਲੂਆਂ ਦੀ ਕੀਤੀ ਕੁੱਟਮਾਰ

ਬਰੈਂਪਟਨ: ਖਾਲਿਸਤਾਨੀ ਪੱਖੀ ਹਿੰਸਕ ਅਨਸਰਾਂ ਨੇ ਹਿੰਦੂ ਸਭਾ ਮੰਦਿਰ ’ਚ ਵੜ੍ਹਕੇ ਸ਼ਰਧਾਲੂਆਂ ਦੀ ਕੀਤੀ ਕੁੱਟਮਾਰ

ਬਰੈਂਪਟਨ

ਖਾਲਿਸਤਾਨੀ ਪੱਖੀ ਹਿੰਸਕ ਅਨਸਰਾਂ ਨੇ ਹਿੰਦੂ ਸਭਾ ਮੰਦਿਰ ਗੋਰ ਰੋਡ ਬਰੈਂਪਟਨ ਵਿਚ ਵੜ੍ਹ ਕੇ ਹਿੰਦੂ ਸ਼ਰਧਾਲੂਆਂ ਦੀ ਕੁੱਟਮਾਰ ਕੀਤੀ। ਇਹਨਾਂ ਅਨਸਰਾਂ ਨੇ ਖਾਲਿਸਤਾਨੀ ਝੰਡੇ ਚੁੱਕੇ ਹੋਏ ਸਨ।

Source babushahi