Live Breaking: ਟਰੰਪ ਬਣਨ ਜਾ ਰਹੇ ਅਮਰੀਕਾ ਦੇ ਰਾਸ਼ਟਰਪਤੀ, ਰਸਮੀ ਐਲਾਨ ਬਾਕੀ
- Admin Default
- 06 Nov, 2024 09:12
Live Breaking: ਟਰੰਪ ਬਣਨ ਜਾ ਰਹੇ ਅਮਰੀਕਾ ਦੇ ਰਾਸ਼ਟਰਪਤੀ, ਰਸਮੀ ਐਲਾਨ ਬਾਕੀ
ਅਮਰੀਕਾ
US Presidential Election Result 2024 Live Updates: ਅਮਰੀਕਾ ਵਿੱਚ ਰਾਸ਼ਟਰਪਤੀ ਚੋਣ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਇਸ ਦੌਰਾਨ ਅਮਰੀਕੀ ਮੀਡੀਆ ਆਊਟਲੈੱਟ ਫੌਕਸ ਨਿਊਜ਼ ਨੇ ਡੋਨਾਲਡ ਟਰੰਪ ਦੀ ਰਿਪਬਲਿਕਨ ਪਾਰਟੀ ਦੀ ਜਿੱਤ ਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਚੋਣ ਪ੍ਰਚਾਰ ਦੌਰਾਨ ਦੋਵਾਂ ਵਿਰੋਧੀਆਂ ਦਾ ਪੂਰਾ ਧਿਆਨ 7 ਸਵਿੰਗ ਰਾਜਾਂ 'ਤੇ ਸੀ, ਜਿਨ੍ਹਾਂ ਸਾਰਿਆਂ 'ਚ ਟਰੰਪ ਸਭ ਤੋਂ ਅੱਗੇ ਹਨ। ਟਰੰਪ ਨੇ ਵੀ ਇਨ੍ਹਾਂ ਵਿਚੋਂ ਦੋ ਰਾਜ ਜਿੱਤੇ ਹਨ।
Source babushahi







