- Home
- Crime
ਸਿਵਲ ਹਸਪਤਾਲ ਬਰਨਾਲਾ ਵਿਖੇ ਵਾਰਡ ਨੰਬਰ 1 'ਚੋ 2.30 ਵਜੇ ਚੋਰਾਂ ਵਲੋਂ 2 ਮੋਬਾਈਲ ਫੋਨ ਤੇ 1400 ਰੁਪਏ ਲੈ ਕੇ ਹੋਏ ਫ਼ਰਾਰ
- Repoter 11
- 14 Sep, 2023 05:18
ਸਿਵਲ ਹਸਪਤਾਲ ਬਰਨਾਲਾ ਵਿਖੇ ਵਾਰਡ ਨੰਬਰ 1 'ਚੋ 2.30 ਵਜੇ ਚੋਰਾਂ ਵਲੋਂ 2 ਮੋਬਾਈਲ ਫੋਨ ਤੇ 1400 ਰੁਪਏ
ਲੈ ਕੇ ਹੋਏ ਫ਼ਰਾਰ
ਬਰਨਾਲਾ , 14 ਸਤੰਬਰ
ਸਿਵਲ ਹਸਪਤਾਲ ਬਰਨਾਲਾ ਵਿਖੇ ਵਾਰਡ ਨੰਬਰ 1 'ਚੋ 2.30 ਵਜੇ ਚੋਰਾਂ ਵਲੋਂ 2 ਮੋਬਾਈਲ ਫੋਨ ਤੇ 1400 ਰੁਪਿਆ ਲੈ ਕੇ ਫ਼ਰਾਰ ਹੋਏ ਹਨ | ਜਾਣਕਾਰੀ ਲਈ ਦਸਿਆ ਹੈ ਕਿ ਅਮਨਦੀਪ ਕੌਰ ਦੇ ਪਿਤਾ ਜੀ ਦੇ 1400 ਰੁਪਏ ਅਤੇ ਓਹਨਾ ਦੇ ਸਾਥੀਆਂ ਦੇ ਦੋ ਮੋਬਾਈਲ ਫੋਨ ਚੋਰੀ ਹੋਏ ਹਨ | ਫ਼ਿਲਹਾਲ ਦੋਸ਼ੀ ਗ੍ਰਿਫਤਾਰ ਨਹੀਂ ਹੋਇਆ ਅਤੇ ਪੁਲਿਸ ਦੀ ਕਾਰਵਾਈ ਜਾਰੀ ਹੈ | ਜਲਦ ਤੋਂ ਜਲਦ ਦੋਸ਼ੀ ਨੂੰ ਫੜ੍ਹ ਕੇ ਅਗਰੇਲੀ ਕਾਰਵਾਈ ਕੀਤੀ ਜਾਵੇਗੀ |
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
Breaking News ਪੰਜਾਬ ਸਰਕਾਰ ਦੀ ਲੈਂਡ ਪੋਲਿੰਗ ਨੀਤੀ ਤੇ ਹਾਈ ਕੋਰਟ ਨੇ ਲਾਈ ਰੋਕ
- 07 Aug, 2025 18:47
Gallery
Tags
Social Media
Related Posts
Breaking News ਪੰਜਾਬ ਸਰਕਾਰ ਦੀ ਲੈਂਡ ਪੋਲਿੰਗ ਨੀਤੀ ਤੇ ਹਾਈ ਕੋਰਟ ਨੇ ਲਾਈ ਰੋਕ
- Repoter 11
- 07 Aug, 2025 00:00