- Home
- Crime
Big Breaking: ਮਾਂ ਦਾ ਬੇਟੇ ਨੇ ਕਰ'ਤਾ ਕਤਲ
- Admin Default
- 07 Nov, 2024 05:47
Big Breaking: ਮਾਂ ਦਾ ਬੇਟੇ ਨੇ ਕਰ'ਤਾ ਕਤਲ
ਇੰਦੌਰ,
- ਮੱਧ ਪ੍ਰਦੇਸ਼ ਦੇ ਇੰਦੌਰ ਦੇ ਦਵਾਰਕਾਪੁਰੀ ਇਲਾਕੇ 'ਚ ਇਕ ਬੇਟੇ ਨੇ ਆਪਣੀ ਮਾਂ ਦੇ ਸਿਰ 'ਤੇ ਪੱਥਰ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕਾ ਆਪਣੇ ਲੜਕੇ ਅਤੇ ਨੂੰਹ ਦਾ ਵਿਆਹ ਤੈਅ ਕਰਨ ਆਈ ਸੀ। ਪੁਲਿਸ ਮ੍ਰਿਤਕਾ ਦੇ ਪਤੀ ਨੂੰ ਵੀ ਸ਼ੱਕੀ ਮੰਨ ਰਹੀ ਹੈ। ਦੋਸ਼ੀ ਬੇਟੇ ਦੀ ਪਤਨੀ ਵੀ ਜ਼ਖਮੀ ਹੈ। ਹਸਪਤਾਲ ਵਿੱਚ ਉਸਦਾ ਇਲਾਜ ਜਾਰੀ ਹੈ। ਦਵਾਰਕਾਪੁਰੀ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ। ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
Source babushahi
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਪੰਜਾਬ ਵਿੱਚ ਭਾਜਪਾ ਦਾ ਨਵਾਂ ਏਜੰਡਾ: ਨੌਜਵਾਨ ਅਤੇ ਉਦਯੋਗ ਬਣਨਗੇ ਵਿਕਾਸ ਦਾ ਆਧਾਰ
- 23 Jun, 2026 10:47
-
ਅੰਮ੍ਰਿਤਸਰ ਦੇ ਦੋ ਨੌਜਵਾਨ ਹੈਰੋਇਨ ਅਤੇ ਡਰੱਗ ਮਨੀ ਸਮੇਤ ਗ੍ਰਿਫ਼ਤਾਰ
- 23 Jun, 2026 10:42
Gallery
Tags
Social Media
Related Posts







