:

ਮਨਪ੍ਰੀਤ ਬਾਦਲ ਵੱਲੋਂ ਅਮਿਤ ਸ਼ਾਹ ਨਾਲ ਮੁਲਾਕਾਤ, ਗਿੱਦੜਬਾਹਾ ਦੀਆਂ ਮੰਗਾਂ ਚੁੱਕੀਆਂ

ਮਨਪ੍ਰੀਤ ਬਾਦਲ ਵੱਲੋਂ ਅਮਿਤ ਸ਼ਾਹ ਨਾਲ ਮੁਲਾਕਾਤ, ਗਿੱਦੜਬਾਹਾ ਦੀਆਂ ਮੰਗਾਂ ਚੁੱਕੀਆਂ

ਚੰਡੀਗੜ੍ਹ

: ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਅੱਗੇ ਗਿੱਦੜਬਾਹਾ ਹਲਕੇ ਦੀਆਂ ਮੰਗਾਂ ਰੱਖੀਆਂ।

Source babushahi