:

-ਬਰਨਾਲਾ-- ਨਜਾਇਜ਼ ਸਬੰਧ ਰੱਖਣ ਵਾਲੀ ਔਰਤ ਦਾ ਦੇ ਪ੍ਰੇਮੀ ਕੀਤਾ ਹੀ ਕਤਲ, ਗਲਾ ਵੱਢ ਕੇ ਲਾਸ਼ ਸੁੱਟ ਕੇ ਫਰਾਰ ਹੋ ਗਿਆ

0

-ਬਰਨਾਲਾ-- ਨਜਾਇਜ਼ ਸਬੰਧ ਰੱਖਣ ਵਾਲੀ ਔਰਤ ਦਾ  ਦੇ ਪ੍ਰੇਮੀ ਕੀਤਾ ਹੀ  ਕਤਲ, ਗਲਾ ਵੱਢ ਕੇ ਲਾਸ਼ ਸੁੱਟ ਕੇ ਫਰਾਰ ਹੋ

ਗਿਆ


ਬਰਨਾਲਾ 

ਔਰਤ ਦੇ ਜਿਸ ਵਿਅਕਤੀ ਨਾਲ ਨਜਾਇਜ਼ ਸਬੰਧ ਸਨ, ਉਸਨੇ ਹੀ  ਦਾ ਗਲਾ ਵੱਢ ਕੇ ਕਤਲ ਕਰ ਦਿੱਤਾ। ਇਹ ਘਟਨਾ ਬਰਨਾਲਾ ਦੇ ਭਦੌੜ ਇਲਾਕੇ ਦੀ ਹੈ। ਨਜਾਇਜ਼ ਸਬੰਧਾਂ ਕਾਰਨ ਪ੍ਰੇਮੀ ਵੱਲੋਂ ਇੱਕ ਔਰਤ ਦਾ ਕਤਲ ਕਰ ਦਿੱਤਾ ਗਿਆ ਹੈ। ਪੁਲਸ ਨੇ ਮ੍ਰਿਤਕ ਔਰਤ ਰੇਸ਼ਮਾ   ਦੇ ਪਤੀ ਲਕਸ਼ਮਣ ਦੇ ਬਿਆਨਾਂ ਦੇ ਆਧਾਰ ਬੁੱਧ ਸਿੰਘ ਉਰਫ ਲੱਖਾ ਖਿਲਾਫ ਮਾਮਲਾ ਦਰਜ ਕਰ ਲਿਆ ਹੈ. ਪੁਲਸ ਨੇ ਦੱਸਿਆ ਕਿ ਦੋਸ਼ੀ ਬੁੱਧ ਸਿੰਘ ਦੇ ਉਸ ਨਾਲ ਨਾਜਾਇਜ ਸੰਬੰਧ ਸਨ. ਉਸ ਨੇ ਰੇਸ਼ਮਾ ਨੂੰ  ਮੋਬਾਈਲ ਫੋਨ ਦੇਣ ਦੀ ਗੱਲ ਕਹਿ ਕੇ ਬੁਲਾਇਆ ਤੇ ਗਲਾ ਕਟ ਕੇ ਉਸਦੀ ਹੱਤਿਆ ਕਰ ਦਿੱਤੀ।  ਜਗਦੇਵ ਸਿੰਘ ਨੇ ਦੱਸਿਆ ਕਿ ਦੋਸ਼ੀ ਅਜੇ ਫਰਾਰ ਹੈ।  ਉਸ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

next update soon.......................