:

ਭਰਾ ਦੀ ਅੰਤਿਮ ਅਰਦਾਸ ਲਈ ਪੁੱਜੇ ਬਲਵੰਤ ਸਿੰਘ ਰਾਜੋਆਣਾ


ਭਰਾ ਦੀ ਅੰਤਿਮ ਅਰਦਾਸ ਲਈ ਪੁੱਜੇ ਬਲਵੰਤ ਸਿੰਘ ਰਾਜੋਆਣਾ

ਖੰਨਾ,

ਬੇਅੰਤ ਸਿੰਘ ਕਤਲ ਕੇਸ ਵਿਚ ਫਾਂਸੀ ਦੀ ਸਜ਼ਾ ਯਾਫਤਾ ਭਾਈ ਬਲਵੰਤ ਸਿੰਘ ਰਾਜੋਆਣਾ ਅੱਜ ਆਪਣੇ ਭਰਾ ਕੁਲਵੰਤ ਸਿੰਘ ਰਾਜੋਆਣਾ ਦੀ ਅੰਤਿਮ ਅਰਦਾਸ ਵਿਚ ਸ਼ਾਮਲ ਹੋਣ ਲਈ ਆਪਣੇ ਪਿੰਡ ਰਾਜੋਆਣਾ ਕਲਾਂ ਪਹੁੰਚੇ।


ਉਹਨਾਂ ਨੂੰ ਹਾਈ ਕੋਰਟ ਨੇ ਤਿੰਨੇ ਘੰਟੇ ਸਵੇਰੇ 11.00 ਵਜੇ ਤੋਂ ਦੁਪਹਿਰ 2.00 ਵਜੇ ਤੱਕ ਦੀ ਪੈਰੋਲ ਦਿੱਤੀ ਹੋਈ ਹੈ।
ਇਸ ਤੋਂ ਪਹਿਲਾਂ ਪਟਿਆਲਾ ਦੀ ਕੇਂਦਰੀ ਜੇਲ੍ਹ ਤੋਂ ਪੁਲਿਸ ਟੀਮ ਉਹਨਾਂ ਨੂੰ ਲੈ ਕੇ ਰਾਜੋਆਣਾ ਕਲਾਂ ਲਈ ਰਵਾਨਾ ਹੋਈ ਸੀ। 


Source babushahi