ਕੈਨੇਡਾ: ਭਾਰਤ ਆਉਣ ਵਾਲਿਆਂ ਨੂੰ ਝਟਕਾ, ਸਖ਼ਤ ਹੋਏ ਸੁਰੱਖਿਆ ਨਿਯਮ
- Admin Default
- 21 Nov, 2024 05:16
ਕੈਨੇਡਾ: ਭਾਰਤ ਆਉਣ ਵਾਲਿਆਂ ਨੂੰ ਝਟਕਾ, ਸਖ਼ਤ ਹੋਏ ਸੁਰੱਖਿਆ ਨਿਯਮ
ਓਟਵਾ
ਕੈਨੇਡਾ ਸਰਕਾਰ ਨੇ ਭਾਰਤ ਜਾਣ ਵਾਲੇ ਹਵਾਈ ਮੁਸਾਫਰਾਂ ਨੂੰ ਝਟਕਾ ਦਿੰਦਿਆਂ ਹਵਾਈ ਅੱਡਿਆਂ ’ਤੇ ਚੈਕਿੰਗ ਦੇ ਨਿਯਮ ਸਖ਼ਤ ਕਰ ਦਿੱਤੇ ਹਨ। ਫੈਡਰਲ ਟਰਾਂਸਪੋਰਟ ਮੰਤਰੀ ਅਨੀਤਾ ਆਨੰਦ ਨੇ ਐਲਾਨ ਕੀਤਾ ਹੈ ਕਿ ਵਧੀ ਹੋਈ ਚੌਕਸੀ ਕਾਰਣ ਭਾਰਤ ਜਾਣ ਵਾਲਿਆਂ ਲਈ ਸਖ਼ਤ ਪ੍ਰੋਟੋਕੋਲ ਲਾਗੂ ਕੀਤੇ ਜਾ ਰਹੇ ਹਨ। ਮੁਸਾਫਰਾਂ ਨੂੰ ਚੌਕਸ ਕੀਤਾ ਗਿਆ ਹੈ ਕਿ ਹਵਾਈ ਅੱਡਿਆਂ ’ਤੇ ਐਡੀਸ਼ਨਲ ਸਕਰੀਨਿੰਗ ਕਾਰਣ ਉਹਨਾਂ ਦੇ ਸਫਰ ਵਿਚ ਦੇਰੀ ਹੋ ਸਕਦੀ ਹੈ। ਮੁਸਾਫਰਾਂ ਨੂੰ ਸਫਰ ਦੇ 4 ਘੰਟੇ ਪਹਿਲਾਂ ਹਵਾਈ ਅੱਡਿਆਂ ’ਤੇ ਪਹੁੰਚਣ ਵਾਸਤੇ ਕਿਹਾ ਗਿਆ ਹੈ।
Source babushahi







