ਅੰਮ੍ਰਿਤਸਰ ਦੇ ਜੁਝਾਰ ਐਵਨਿਊ ਵਿਚ ਚੱਲੀ ਗੋਲੀ
- Admin Default
- 21 Nov, 2024 09:29
ਅੰਮ੍ਰਿਤਸਰ ਦੇ ਜੁਝਾਰ ਐਵਨਿਊ ਵਿਚ ਚੱਲੀ ਗੋਲੀ
ਅੰਮ੍ਰਿਤਸਰ
ਅੰਮ੍ਰਿਤਸਰ ਵਿੱਚ ਲਗਾਤਾਰ ਹੀ ਗੋਲੀ ਚੱਲਣ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਉਹ ਤੇ ਇਹ ਤਰਿਆ ਮਾਮਲਾ ਹੈ ਅੰਮ੍ਰਿਤਸਰ ਦੇ ਜੋ ਉਜਾਰ ਐਵਨਿਊ ਦਾ ਜਿੱਥੇ ਕਿ ਦੇਰ ਰਾਤ ਗੋਲੀਆਂ ਚੱਲਣ ਦੀ ਸੂਚਨਾ ਪ੍ਰਾਪਤ ਹੋਈ। ਅਤੇ ਸਵੇਰੇ ਤੜਕਸਾਰ ਤੋਂ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਚੁੱਕੇ ਹੈ ਅਤੇ ਉਹ ਪੁਲਿਸ ਦੇ ਕੋਲ ਹੈ ਤੇ ਪੁਲਿਸ ਜਲਦ ਹੀ ਉਹਨਾਂ ਉੱਤੇ ਕਾਰਵਾਈ ਜਰੂਰ ਕਰੇਗੀ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸਾਨੂੰ ਸੂਚਨਾ ਮਿਲੀ ਸੀ ਅਤੇ ਸੂਚਨਾ ਮਿਲਣ ਤੋਂ ਬਾਅਦ ਅਸੀਂ ਮੌਕੇ ਤੇ ਪਹੁੰਚੇ ਹਾਂ ਅਤੇ ਹੁਣ ਛਾਣਬੀਣ ਸ਼ੁਰੂ ਕਰ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਸਲਾਖਾਂ ਪਿੱਛੇ ਭੇਜਿਆ ਜਾਵੇਗਾ।
Source babushahi







