:

ਚਿਤਾ ਨੂੰ ਅੱਗ ਲੱਗਦੇ ਹੀ ਜਿੰਦਾ ਹੋ ਉਠਿਆ ਸ਼ਖ਼ਸ


ਚਿਤਾ ਨੂੰ ਅੱਗ ਲੱਗਦੇ ਹੀ ਜਿੰਦਾ ਹੋ ਉਠਿਆ ਸ਼ਖ਼ਸ


ਰਾਜਸਥਾਨ 

ਇਥੇ ਇਕ ਅਜੀਬ ਘਟਨਾ ਪਾਵਰੀ ਜਦੋਂ ਇੱਕ ਵਿਅਕਤੀ ਜਿੰਦਾ ਹੋ ਉਠਿਆ। ਦਰਅਸਲ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਸੀ ਅਤੇ ਘਰ ਵਿਚ ਰੋਦਾ ਪਿਟਣਾ ਪਿਆ ਹੋਇਆ ਸੀ। ਪਰਿਵਾਰ ਨੇ ਅੰਤਮ ਸਸਕਾਰ ਲਈ ਮ੍ਰਿਤਕ ਸਰੀਰ ਨੂੰ ਸ਼ਮਸ਼ਾਨਘਾਟ ਲਿਜਾਇਆ ਗਿਆ। ਚਿਤਾ ਤਿਆਰ ਸੀ। ਮ੍ਰਿਤਕ ਵਿਅਕਤੀ ਨੂੰ ਉਸ ਉਪਰ ਲਿਟਾ ਦਿੱਤਾ ਗਿਆ ਅਤੇ ਅੱਗ ਲਾ ਦਿੱਤੀ ਗਈ। ਅਚਾਨਕ ਮ੍ਰਿਤਕ ਵਿਅਕਤੀ ਉਠ ਬੈਠਾ ਅਤੇ ਰੌਲਾ ਪਾਉਣ ਲੱਗਾ ਤਾਂ ਉਸ ਨੂੰ ਬਚਾਇਆ ਗਿਆ ।


Source babushahi