:

Punjab 'ਚ MC ਚੋਣਾਂ ਲਈ ਸਰਕਾਰ ਵੱਲੋਂ ਰਸਮੀ ਨੋਟੀਫਿਕੇਸ਼ਨ ਜਾਰੀ, ਦਸੰਬਰ 'ਚ ਪੈਣਗੀਆਂ ਵੋਟਾਂ

Punjab 'ਚ MC ਚੋਣਾਂ ਲਈ ਸਰਕਾਰ ਵੱਲੋਂ ਰਸਮੀ ਨੋਟੀਫਿਕੇਸ਼ਨ ਜਾਰੀ, ਦਸੰਬਰ 'ਚ ਪੈਣਗੀਆਂ ਵੋਟਾਂ

ਚੰਡੀਗੜ੍ਹ,

ਪੰਜਾਬ ਵਿੱਚ ਦਸੰਬਰ ਦੇ ਅੰਤ ਵਿੱਚ MC ਚੋਣਾਂ ਕਰਵਾਉਣ ਦਾ ਫ਼ੈਸਲਾ ਸਰਕਾਰ ਵਲੋਂ ਕੀਤਾ ਗਿਆ ਹੈ। ਇਸ ਸਬੰਧੀ ਸਰਕਾਰ ਨੇ ਰਸਮੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ

Source babushahi