:

ਅੱਜ IPL ਦੀ ਮੈਗਾ ਨਿਲਾਮੀ 641.50 ਕਰੋੜ ਰੁਪਏ 'ਚ ਹੋਵੇਗੀ

ਅੱਜ IPL ਦੀ ਮੈਗਾ ਨਿਲਾਮੀ 641.50 ਕਰੋੜ ਰੁਪਏ 'ਚ ਹੋਵੇਗੀ

ਨਵੀਂ ਦਿੱਲੀ

ਇੰਡੀਅਨ ਪ੍ਰੀਮੀਅਰ ਲੀਗ (IPL) ਦੀ ਮੈਗਾ ਨਿਲਾਮੀ ਸਾਊਦੀ ਅਰਬ ਦੇ ਜੇਦਾਹ 'ਚ ਹੋਵੇਗੀ, ਜਿਸ 'ਚ 577 ਖਿਡਾਰੀਆਂ ਦੀ ਬੋਲੀ ਲਗਾਈ ਜਾਵੇਗੀ। ਇਸ ਲਈ 641.50 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ।

Source babushahi